Bathinda News : ਦੁਕਾਨ ਚ ਲੱਗੀ ਭਿਆਨਕ ਅੱਗ, ਸੁੱਤਾ ਪਿਆ ਵਿਅਕਤੀ ਜਿਊਂਦਾ ਸੜਿਆ
Shop Fire in Bathinda News : ਬਠਿੰਡਾ-ਮਾਨਸਾ ਰੋਡ 'ਤੇ ਸਥਿਤ ਇੱਕ ਦੁਕਾਨ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਝੁਲਸਣ ਕਾਰਨ ਮੌਤ ਹੋ ਗਈ ਹੈ।
KRISHAN KUMAR SHARMA
December 16th 2025 11:09 AM --
Updated:
December 16th 2025 11:16 AM
Shop Fire in Bathinda News : ਬਠਿੰਡਾ-ਮਾਨਸਾ ਰੋਡ 'ਤੇ ਸਥਿਤ ਇੱਕ ਦੁਕਾਨ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਝੁਲਸਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ਦੁਕਾਨ 'ਚ ਦੇਰ ਰਾਤ ਅੱਗ ਲੱਗੀ, ਜਿਸ ਦੌਰਾਨ ਦੁਕਾਨ 'ਚ ਸੁੱਤਾ ਪਿਆ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ।
ਖਬਰ ਅਪਡੇਟ ਜਾਰੀ...