Independence Day 2026 : ਪੈਟਰੋਲ, ਗੈਸ, ਖਾਦ ਦੀ ਕਮੀ ਨਹੀਂ ; ਲਾਲ ਕਿਲੇ ਤੋਂ ਪੀਐਮ ਮੋਦੀ ਨੇ ਕਿਹਾ- ਮਜਬੂਤ ਸਥਿਤੀ ’ਚ ਦੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਕਿਹਾ ਕਿ ਦੇਸ਼ ਵਿੱਚ ਨਾ ਤਾਂ ਪੈਟਰੋਲ ਦੀ ਕਮੀ ਹੈ ਅਤੇ ਨਾ ਹੀ ਗੈਸ ਦੀ। ਉਨ੍ਹਾਂ ਅੱਗੇ ਕਿਹਾ ਕਿ ਕੁਝ ਲੋਕ ਸਿਰਫ਼ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।

By  Aarti August 15th 2026 09:06 AM

Related Post