ਪੰਜਾਬ ਸਟੇਟ ਡੀਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ 2024 ਦੇ ਨਤੀਜੇ ਜਾਰੀ, ਵੇਖੋ ਲਿਸਟ

By  Jasmeet Singh January 20th 2024 09:39 PM

Punjab State Lottery Lohri Makar Sankranti Bumper 2024

ਪੰਜਾਬ ਰਾਜ ਲਾਟਰੀ ਲੋਹੜੀ ਮਕਰ ਸੰਕ੍ਰਾਂਤੀ ਬੰਪਰ 2024: ਇਨਾਮ ਦਾ ਢਾਂਚਾ

  • ਪਹਿਲਾ ਇਨਾਮ - 5 ਕਰੋੜ ਰੁਪਏ (2 ਜੇਤੂ ਨੂੰ 2.5-2.5 ਕਰੋੜ)
  • ਦੂਜਾ ਇਨਾਮ - 10 ਲੱਖ ਰੁਪਏ (2 ਜੇਤੂ)
  • ਤੀਜਾ ਇਨਾਮ - 5 ਲੱਖ ਰੁਪਏ (2 ਜੇਤੂ)
  • ਚੌਥਾ ਇਨਾਮ - 9,000 ਰੁਪਏ (10 ਜੇਤੂ)
  • 5ਵਾਂ ਇਨਾਮ - 6,000 ਰੁਪਏ (10 ਜੇਤੂ)
  • 6ਵਾਂ ਇਨਾਮ - 2,000 ਰੁਪਏ (200 ਜੇਤੂ)

punjab state lottery3.PNG

ਪਹਿਲੀ ਇਨਾਮ ਰਾਸ਼ੀ: 5 ਕਰੋੜ ਰੁਪਏ (2.5 ਕਰੋੜ-2.5 ਕਰੋੜ ਦੇ ਦੋ)

ਜੇਤੂ ਟਿਕਟ ਨੰਬਰ: 665244, 741775

punjab state lottery1.PNG

ਦੂਜੀ ਇਨਾਮ ਰਾਸ਼ੀ: 10 ਲੱਖ-10 ਲੱਖ ਰੁਪਏ ਦੇ ਦੋ

ਜੇਤੂ ਟਿਕਟ ਨੰਬਰ : 350874, 410611

punjab state lottery2.PNG

ਤੀਜੀ ਇਨਾਮ ਰਾਸ਼ੀ: 5 ਲੱਖ-5 ਲੱਖ ਰੁਪਏ ਦੇ ਦੋ

ਜੇਤੂ ਟਿਕਟ ਨੰਬਰ: 593740,572268

*ਸਰੋਤ: ਪੰਜਾਬ ਸਟੇਟ ਲਾਟਰੀ ਲਾਈਵ ਯੂਟਿਊਬ ਪੇਜ। ਕਿਰਪਾ ਕਰਕੇ ਅਧਿਕਾਰਤ ਪੰਜਾਬ ਸਟੇਟ ਲਾਟਰੀ ਵੈੱਬਸਾਈਟ ਤੋਂ ਜਿੱਤੇ ਗਏ ਨੰਬਰਾਂ ਨਾਲ ਮੇਲ ਕਰੋ।

Related Post