TATA IPL 2026 : ਬੰਗਲੌਰ ਦੀ ਗੁਜਰਾਤ ਤੇ Royal ਜਿੱਤ, RCB ਨੇ GT ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਜਿੱਤਿਆ ਖਿਤਾਬ
RCB Win TATA IPL 2026 : ਬੰਗਲੌਰ ਦੀ ਇਹ ਲਗਾਤਾਰ ਦੂਜੀ ਖਿਤਾਬੀ ਜਿੱਤ ਹੈ, ਇਸਤੋਂ ਪਹਿਲਾਂ ਉਸ ਨੇ 2025 ਵਿੱਚ ਆਈਪੀਐਲ ਦਾ ਖਿਤਾਬ ਜਿੱਤਿਆ ਸੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਜ਼ ਨੇ 8 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ ਸਨ।
KRISHAN KUMAR SHARMA
May 31st 2026 11:15 PM --
Updated:
May 31st 2026 11:46 PM
RCB Win TATA IPL 2026 : ਰਾਇਲ ਚੈਲੰਜਰਸ ਬੰਗਲੌਰ ਨੇ ਐਤਵਾਰ ਨੂੰ ਖੇਡੇ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। ਬੰਗਲੌਰ ਦੀ ਇਹ ਲਗਾਤਾਰ ਦੂਜੀ ਖਿਤਾਬੀ ਜਿੱਤ ਹੈ, ਇਸਤੋਂ ਪਹਿਲਾਂ ਉਸ ਨੇ 2025 ਵਿੱਚ ਆਈਪੀਐਲ ਦਾ ਖਿਤਾਬ ਜਿੱਤਿਆ ਸੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਜ਼ ਨੇ 8 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ ਸਨ।