ਹਿਮਾਚਲ ਪ੍ਰਦੇਸ਼ ਵਿੱਚ ਟਾਟਾ ਸੂਮੋ ਤੇ ਡਿੱਗਿਆ ਪਹਾੜ; 13 ਦੀ ਮੌਤ, 2 ਜ਼ਖਮੀ
CHAMBA ACCIDENT: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪੰਗੀ ਕਬਾਇਲੀ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਕਿੱਲਰ-ਉਦੈਪੁਰ ਸੜਕ 'ਤੇ ਕੱਦੂ ਨਾਲਾ ਨੇੜੇ ਪਹਾੜੀ ਦਾ ਇੱਕ ਵੱਡਾ ਹਿੱਸਾ ਅਚਾਨਕ ਚੱਲਦੀ ਟਾਟਾ ਸੂਮੋ 'ਤੇ ਡਿੱਗ ਗਿਆ।
Amritpal Singh
July 24th 2026 04:43 PM --
Updated:
July 24th 2026 04:49 PM