Bhagat Singh Birthday Special : ਭਗਤ ਸਿੰਘ ਦੀਆਂ ਉਹ ਸ਼ਾਇਰੀਆਂ, ਜੋ ਤੁਹਾਡੇ ਅੰਦਰ ਵੀ ਭਰ ਦੇਣਗੀਆਂ ਜੋਸ਼

ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦਾ ਇਹੀ ਸੱਚ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਗਤ ਸਿੰਘ ਦੇ ਅੰਦਰ ਇੱਕ ਪਿਆਰਾ ਕਵੀ ਵੀ ਛੁਪਿਆ ਹੋਇਆ ਸੀ।

By  Shameela Khan September 27th 2023 06:00 PM -- Updated: September 28th 2023 02:42 PM

 Bhagat Singh Birthday Special : ਇਸ ਦੇਸ਼ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਵਰਗਾ ਜਜ਼ਬਾਤੀ ਬੰਦਾ ਕਦੇ ਨਹੀਂ ਮਿਲਿਆ। ਉਸ ਨੂੰ 23 ਮਾਰਚ ਨੂੰ ਬ੍ਰਿਟਿਸ਼ ਸਾਮਰਾਜਵਾਦ ਨੇ ਫਾਂਸੀ ਦੇ ਦਿੱਤੀ ਸੀ। ਅੱਜ ਵੀ ਜੇਕਰ ਕੋਈ ਉਸ ਦੀ ਦੇਸ਼ ਭਗਤੀ ਦੀ ਬਹਾਦਰੀ ਦੀ ਕਹਾਣੀ ਪੜ੍ਹੇ ਤਾਂ ਉਹ ਦੇਸ਼ ਨੂੰ ਪਿਆਰ ਕਰਨ ਲੱਗ ਜਾਵੇਗਾ।

ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦਾ ਇਹੀ ਸੱਚ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਗਤ ਸਿੰਘ ਦੇ ਅੰਦਰ ਇੱਕ ਪਿਆਰਾ ਕਵੀ ਵੀ ਛੁਪਿਆ ਹੋਇਆ ਸੀ। ਫ਼ਲਸਫ਼ੇ ਅਤੇ ਸਾਹਿਤ ਨਾਲ ਉਸਦਾ ਪਿਆਰ ਮਸ਼ਹੂਰ ਸੀ। ਉਸ ਨੇ ਜੇਲ੍ਹ ਵਿੱਚ ਹੀ ਇੱਕ ਲਾਇਬ੍ਰੇਰੀ ਬਣਾਈ ਸੀ। ਜਿਸ ਵਿੱਚ ਉਸ ਨੇ ਆਪਣੀਆਂ ਮਨਪਸੰਦ ਕਵਿਤਾਵਾਂ ਦਾ ਜ਼ਿਕਰ ਕੀਤਾ ਹੈ। ਭਗਤ ਸਿੰਘ ਦੀਆਂ ਇਨ੍ਹਾਂ ਕਾਵਿ ਸਤਰਾਂ ਤੁਹਾਨੂੰ ਦੇਸ਼ ਪਿਆਰ ਪ੍ਰਤੀ ਪਸੀਜ ਦੇਣਗੀਆ। 


  • " ਮੇਰਾ ਦੇਸ਼ ਮੁਝੇ ਬੁਲਾ ਰਹਾ ਹੈ, ਮੈਂ ਆਪਣੇ ਦਿਲ ਔਰ ਆਤਮਾ ਕੇ ਸਾਥ ਦੇਸ਼ ਕੀ ਸੇਵਾ ਕਰਨੇ ਕੇ ਲਿਏ ਪ੍ਰਤਿਗਿਆ ਲੀ ਹੈ।"


  • "ਮੈਂ ਖੁਸ਼ੀ ਸੇ ਫ਼ਾਂਸੀ ਪਰ ਚੜ੍ਹ ਜਾਉਂਗਾ ਔਰ ਦੁਨੀਆਂ ਕੋ ਦਿਖਾਉਂਗਾ ਕੀ ਕੈਸੇ ਕ੍ਰਾਂਤੀਕਾਰੀ ਦੇਸ਼ਭਗਤ ਕੇ ਲਿਏ ਖ਼ੁਦ ਕੋ ਬਲਿਦਾਨ ਕਰ ਸਕਤੇ ਹੈਂ "


  •   “ਸਵਤੰਤਰਤਾ ਹਰ ਇਨਸਾਨ ਕਾ ਕਭੀ ਨਾ ਖ਼ਤਮ ਹੋਣੇ ਵਾਲਾ ਜਨਮ ਸਿੱਧ ਅਧਿਕਾਰ ਹੈ”  



  • " ਜ਼ਿੰਦਗੀ ਆਪਣੇ ਦਮ ਪਰ ਜੀ ਜਾਤੀ ਹੈ ਦੂਸਰੋਂ ਕੇ ਕੰਧੋ ਪਰ ਤੋਂ ਸਿਰਫ਼ ਜਨਾਜ਼ੇ ਉਠਾਏ ਜਾਤੇ ਹੈਂ

  • "ਵੋ ਮੁਝੇ ਮਾਰ ਸਕਤੇ ਹੈ ਲੇਕਿਨ, ਵੋ ਮੁਝੇ ਮੇਰੇ ਵਿਚਾਰੋਂ ਕੋ ਨਹੀਂ ਮਾਰ ਸਕਤੇ, 
    ਵੋ ਮੇਰੇ ਸ਼ਰੀਰ ਕੋ ਕੁਚਲ ਸਕਤੇ ਹੈਂ, ਮੇਰੀ ਆਤਮਾ ਕੋ ਨਹੀਂ "


  • "ਪਿਸਤੋਲ ਔਰ ਬੰਮ ਇਨਕਲਾਬ ਨਹੀਂ ਲਾਤੇ, ਬਲਕਿ ਇਨਕਲਾਬ ਕੀ ਤਲਵਾਰ   
    ਵਿਚਾਰੋਂ ਕੀ ਸਾਂਨ ਪਰ ਤੇਜ਼ ਹੋਤੀ ਹੈ ਔਰ ਯਹੀ ਚੀਜ਼ ਥੀ ਜਿਸੇ ਹਮ ਪ੍ਰਕਟ ਕਰਨਾ ਚਾਹਤੇ ਥੇ "  " ਰਾਖ਼ ਕਾ ਹਰ ਕਣ ਮੇਰੀ ਗਰਮੀ ਸੇ ਗਤਿਮਾਨ ਹੈ,
     ਮੈਂ ਏਕ ਐਸਾ ਪਾਗਲ ਹੂੰ ਜੋ ਜੇਲ ਮੇ ਭੀ ਆਜ਼ਾਦ ਹੂੰ"


  • "ਦੇਸ਼ਭਗਤੋਂ ਕੋ ਅਕਸਰ ਲੋਗ ਪਾਗਲ ਕਹਤੇ ਹ"ਬੁਰਾਈ ਇਸ ਲਿਏ ਨਹੀਂ ਬੜ ਰਹੀ, ਕਿ ਲੋਕ ਬੁਰੇ ਲੋਗ ਬੜ ਰਹੇ ਹੈ।
     ਬਲਕਿ ਇਸ ਲਿਏ ਬੜ ਰਹੀ ਹੈ  ,ਉਸੇ ਸਹਿਣ ਕਰਨੇ ਵਾਲੇ ਲੋਗ ਬੜ ਰਹੇ ਹੈ"


  • "ਮੁਝੇ ਖ਼ੁਦ ਕਾ ਕੋਈ ਬਚਾਨੇ ਕੀ ਕਭੀ ਕੋਈ ਇੱਛਾ ਨਹੀਂ ਰਹੀ
    ਔਰ ਮੈਨੇ ਕਭੀ ਇਸਕੇ ਬਾਰੇ ਮੇਂ ਗੰਭੀਰਤਾ ਸੇ ਨਹੀਂ ਸੋਚਾ"

Related Post