ਪਟਿਆਲਾ: ਪ੍ਰਨੀਤ ਕੌਰ ਨੇ ਕਾਂਗਰਸ 'ਚ ਸ਼ਾਮਲ ਕਰਵਾਇਆ ਗੈਂਗਸਟਰ

By  Jashan A April 8th 2019 11:03 AM

ਪਟਿਆਲਾ: ਪ੍ਰਨੀਤ ਕੌਰ ਨੇ ਕਾਂਗਰਸ 'ਚ ਸ਼ਾਮਲ ਕਰਵਾਇਆ ਗੈਂਗਸਟਰ,ਪਟਿਆਲਾ: ਪੰਜਾਬ ਜਿਥੇ ਇੱਕ ਪਾਸੇ ਗੈਂਗਸਟਰਾਂ ਦੇ ਖਿਲਾਫ ਲੜਾਈ ਲੜ ਰਿਹਾ ਹੈ, ਉਥੇ ਹੀ ਦੂਜੇ ਪਾਸੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਵਲੋਂ ਗੈਂਗਸਟਰਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ।

pti ਪਟਿਆਲਾ: ਪ੍ਰਨੀਤ ਕੌਰ ਨੇ ਕਾਂਗਰਸ 'ਚ ਸ਼ਾਮਲ ਕਰਵਾਇਆ ਗੈਂਗਸਟਰ

ਬੀਤੇ ਸ਼ਨਿਚਰਵਾਰ ਨੂੰ ਪਟਿਆਲਾ ਦੇ ਅਮਰ ਆਸ਼ਰਮ ਵਿਖੇ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਵਲੋਂ ਆਯੋਜਿਤ ਇੱਕ ਸਮਾਰੋਹ ਦੌਰਾਨ ਐੱਸ ਕੇ ਰਣਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪਰਨੀਤ ਕੌਰ ਦੀ ਹਾਜ਼ਰੀ ਵਿਚ ਕਾਂਗਰਸ 'ਚ ਸ਼ਾਮਿਲ ਕਰਵਾਇਆ ਗਿਆ।

ਹੋਰ ਪੜ੍ਹੋ:ਪਟਿਆਲਾ ‘ਚ ਬੱਸ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, 1 ਦੀ ਮੌਤ (ਤਸਵੀਰਾਂ)

pti ਪਟਿਆਲਾ: ਪ੍ਰਨੀਤ ਕੌਰ ਨੇ ਕਾਂਗਰਸ 'ਚ ਸ਼ਾਮਲ ਕਰਵਾਇਆ ਗੈਂਗਸਟਰ

ਪੁਲਿਸ ਸੂਤਰਾਂ ਅਨੁਸਾਰ ਰਣਦੀਪ ਖਰੌੜ 'ਤੇ ਕਈ ਪਰਚੇ ਦਰਜ ਹਨ ਅਤੇ ਇਹ ਅੱਜ-ਕੱਲ੍ਹ ਜ਼ਮਾਨਤ 'ਤੇ ਬਾਹਰ ਹੈ।

-PTC News

Related Post