ਮੌਜੂਦਾ ਪੈਟਰੋਲ/ਡੀਜ਼ਲ ਦੀਆਂ ਕੀਮਤਾਂ

By  Joshi September 19th 2017 11:56 AM -- Updated: September 19th 2017 12:03 PM

ਕੀ ਹੈ ਮੌਜੂਦਾ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਦੀ ਕਹਾਣੀ, ਜਾਣੋ! Petrol Prices

Petrol Prices: ਕੀ ਹਨ ਮੌਜੂਦਾ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਦੀ ਕਹਾਣੀ, ਜਾਣੋ!ਭਾਰਤ ਵਿੱਚ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਬਵਾਲ ਮਚਿਆ ਰਿਹਾ ਹੈ। ਹੁਣ ਆਸਮਾਨ ਛੂੰਹਦੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਵੀ ਆਮ ਜਨਤਾ ਨੂੰ ਕਾਫੀ ਪਰੇਸ਼ਾਨ ਕਰ ਕੇ ਰੱਖਿਆ ਹੈ। ਇਸੇ ਦਰਮਿਆਨ ਆਓ ਅਸੀ ਦਿਖਾਉਂਦੇ ਹਾਂ ਕਿ ਭਾਰਤ ਬਾਕੀ ਦੇਸ਼ਾਂ ਦੇ ਮੁਕਾਬਲੇ ਕਿੱਥੇ ਕੁ ਖੜ੍ਹਾ ਹੈ, ਜਦੋਂ ਅਸੀਂ ਗੱਲ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਦੀ ਕਰੀਏ।

ਦੇਸ਼ ਦਾ ਨਾਮਪੈਟਰੋਲ ਦੀਆਂ ਕੀਮਤਾਂ (in Indian rupees)
Venezuela0.58
Saudi Arabia15.4
Algeria20.58
Kuwait22.36
Iran23.03
Egypt24.04
Ecuador25.09
Uzbekistan26.17
Nigeria26.38
Bahrain27.22
Qatar27.71
Syria28.04
Kazakhstan30.07
Oman32.67
UAE33.21
Burma33.39
Malaysia33.57
Mongolia39.98
Iraq40.69
Indonesia41.08
Afghanistan41.15
Belarus41.31
Pakistan43.54
Russia44.67
Colombia49.47
USA49.54
Lebanon50.23
Ethiopia51.37
Namibia52.69
Vietnam53.01
Sri Lanka53.72
Taiwan53.92
Georgia54.96
Yemen55.12
Philippines57.58
Cambodia57.68
Ghana58.91
Sudan59.28
Fiji60.62
Ukraine60.68
Kenya61.2
Nepal61.35
Bhutan62.2
Paraguay63.45
Mexico64.11
China64.42
Australia64.93
South Africa65.71
Costa Rica66.91
Thailand67.05
Bangladesh69.46
Morocco72.14
Canada72.14
Mauritania72.32
Bahamas72.71
Jamaica73.56
India73.98
Japan74.23
Argentina75.64
Bulgaria77.09
Chile77.52
Brazil78.89
Romania78.97
Madagascar80.43
Senegal80.73
Jordan81.06
Poland81.14
Cuba81.91
South Korea83.43
Zimbabwe84.07
Mauritius86.27
Czech Rep.87.82
Hungary88.27
Serbia91.17
Austria91.24
Cyprus92.23
Spain92.69
Slovakia96.66
Singapore96.67
Switzerland98.31
Turkey98.58
New Zealand98.95
Uruguay101.66
UK102.57
Ireland103.68
Germany103.83
France105.05
Belgium105.97
Finland108.33
Portugal112.22
Israel112.6
Sweden113.58
Italy115.12
Greece115.88
Denmark118.71
Monaco118.78
Netherlands119.39
Iceland120.66
Hong Kong127.25
Norway129.87

Related Post