PM ਮੋਦੀ ਅੱਜ ਜੰਮੂ-ਕਸ਼ਮੀਰ ਦੌਰੇ 'ਤੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

By  Jashan A February 3rd 2019 09:50 AM -- Updated: February 4th 2019 03:18 PM

PM ਮੋਦੀ ਅੱਜ ਜੰਮੂ-ਕਸ਼ਮੀਰ ਦੌਰੇ 'ਤੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼੍ਰੀਨਗਰ ਤੇ ਲੇਹ ਦੌਰੇ 'ਤੇ ਹਨ।ਇਸ ਦੌਰਾਨ ਉਹ ਜੰਮੂ - ਕਸ਼ਮੀਰ ਵਿੱਚ ਵੱਖ - ਵੱਖ ਪ੍ਰੋਜੈਕਟ ਦਾ ਉਦਘਾਟਨ ਕਰਣਗੇ। ਇਸ ਦੀ ਜਾਣਕਾਰੀ ਮੁੱਖ ਸਕੱਤਰ ਬੀਵੀਆਰ ਸੁਬਰਾਮਣੀਅਮ ਨੇ ਕੇਂਦਰੀ ਸੂਬਾ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਨਵੀਂ ਦਿੱਲੀ 'ਚ ਮੁਲਾਕਾਤ ਕਰਨ ਦੌਰਾਨ ਦਿੱਤੀ। [caption id="attachment_250293" align="aligncenter" width="300"]pm modi PM ਮੋਦੀ ਅੱਜ ਜੰਮੂ-ਕਸ਼ਮੀਰ ਦੌਰੇ 'ਤੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ[/caption] ਪੀਐਮ ਮੋਦੀ ਦੇ ਇਸ ਦੌਰੇ ਨਾਲ ਘਾਟੀ ਸਮੇਤ ਪੂਰੇ ਰਾਜ ਨੂੰ ਫਾਇਦਾ ਹੋਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਜੰਮੂ ਦੇ ਵਿਜੈਪੁਰ 'ਚ ਅਤੇ ਪੁਲਵਾਮਾਦੇ ਅਵੰਤੀਪੁਰਾਵਿੱਚ ਏਂਮਸ ਦੀ ਨੀਂਹ ਰੱਖਣਗੇ , ਨਾਲ ਹੀ ਕਿਸ਼ਤਵਾੜ ਵਿੱਚ 624 ਮੈਗਾਵਾਟ ਸਮਰੱਥਾ ਵਾਲੀ ਪਾਣੀ ਬਿਜਲਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। [caption id="attachment_250294" align="aligncenter" width="300"]pm modi PM ਮੋਦੀ ਅੱਜ ਜੰਮੂ-ਕਸ਼ਮੀਰ ਦੌਰੇ 'ਤੇ ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ[/caption] ਪ੍ਰਧਾਨ ਮੰਤਰੀ ਲੱਦਾਖ ਯੂਨੀਵਰਸਿਟੀ ਦਾ ਸ਼ੁਭਾਰੰਭ ਕਰਣਗੇ। ਇਹ ਲੱਦਾਖ ਖੇਤਰ ਦੀ ਪਹਿਲੀ ਯੂਨੀਵਰਸਿਟੀ ਹੋਵੇਗੀ, ਜਿਸ ਨੂੰ ਲੱਦਾਖ ਯੂਨੀਵਰਸਿਟੀ ਅਧਿਨਿਯਮ 2018 ਦੇ ਤਹਿਤ ਸਥਾਪਤ ਕੀਤਾ ਜਾਵੇਗਾ। -PTC News

Related Post