ਰਿਆਨ ਇੰਟਰਨੈਸ਼ਨਲ ਸਕੂਲ 10 ਦਿਨਾਂ ਬਾਅਦ ਮੁੜ ਖੁੱਲਿਆ

By  Joshi September 18th 2017 04:13 PM

ਰਿਆਨ ਇੰਟਰਨੈਸ਼ਨਲ ਸਕੂਲ 10 ਦਿਨਾਂ ਬਾਅਦ ਮੁੜ ਖੁੱਲਿਆ, ਇਹ ਰਹੇ ਹਾਲਾਤ!

Pradyuman murder: Ryan international school reopened after 10 days

ਰਿਆਨ ਇੰਟਰਨੈਸ਼ਨਲ ਸਕੂਲ, ਜਿੱਥੇ ਇੱਕ 7 ਸਾਲ ਦੇ ਬੱਚੇ ਦਾ ਟਾਇਲਟ ਦੇ ਅੰਦਰ ਕਤਲ ਕਰ ਦਿੱਤਾ ਗਿਆ ਸੀ, ਅੱਜ ੧੦ ਦਿਨ ਬਾਅਦ ਮੁੜ ਖੁੱਲਿਆ ਹੈ। ਪਰ ਪੂਰੇ ਸਕੂਲ ਵਿੱਚ ਸਿਰਫ 250 ਬੱਚੇ ਹੀ ਪਹੁੰਚੇ ਸਨ।

Pradyuman murder: Ryan international school reopened after 10 daysਹਰਿਆਣਾ ਸਰਕਾਰ ਵੱਲੋਂ ਸਕੂਲ ਦੀ ਮੈਨੇਜਮੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

Pradyuman murder: Ryan international school reopened after 10 daysਮੀਡੀਆ ਨੂੰ ਸਕੂਲ ਪ੍ਰਸ਼ਾਸਨ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

Pradyuman murder: Ryan international school reopened after 10 daysਅਸ਼ੋਕ ਕੰਡਕਟਰ ਨੂੰ ਵੀ ਸਪੈਸ਼ਲ ਕੋਰਟ 'ਚ ਪੇਸ਼ ਕੀਤਾ ਗਿਆ ਜਾਵੇਗਾ।

Pradyuman murder: Ryan international school reopened after 10 daysਪਿਤਾ, ਵਰੁਣ ਚੰਦਰਾ ਠਾਕੁਰ, ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਕਿ ਸੀਬੀਆਈ ਜਾਂਚ ਮੁਕੰਮਲ ਹੋਣ ਤੱਕ ਸਕੁਲ਼ ਨੂੰ ਬੰਦ ਰੱਖਿਆ ਜਾਵੇ ਕਿਉਂਕਿ ਸਕੂਲ ਵੱਲੋਂ ਸਬੂਤਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।

Pradyuman murder: Ryan international school reopened after 10 days

—PTC News

Related Post