ਵਿਦੇਸ਼ੀ ਸਿਆਸਤ'ਚ ਚਮਕਿਆ ਭਾਰਤੀ ਸਿਤਾਰਾ,ਪ੍ਰਿਯੰਕਾ ਬਣੀ New Zealand 'ਚ ਪਹਿਲੀ ਮੰਤਰੀ

By  Jagroop Kaur November 2nd 2020 06:20 PM

ਵਿਦੇਸ਼ੀ ਧਰਤੀ 'ਤੇ ਭਾਰਤ ਦੀ ਧੀ ਨੇ ਗੌਰਵ ਪ੍ਰਾਪਰਤ ਕਰ ਇਤਿਹਾਸ ਰਚਿਆ ਹੈ। Priyanca radhakrishnan ਨਿਊਜ਼ੀਲੈਂਡ ਵਿਚ ਮੰਤਰੀ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਭਾਰਤੀ ਮੂਲ ਦੀ ਪਹਿਲੀ ਮੈਂਬਰ ਬਣ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਆਪਣੀ ਕੈਬਨਿਟ ਵਿਚ ਪੰਜ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ, ਜਿਸ ਵਿਚ ਪ੍ਰਿਅੰਕਾ ਵੀ ਸ਼ਾਮਲ ਹੈ।Priyanca Radhakrishnan becomes first-ever Indian-origin minister in New Zealand Cabinetਭਾਰਤ ਵਿਚ ਪੈਦਾ ਹੋਈ Priyanca radhakrishnan ਨੇ ਸਕੂਲ ਤੱਕ ਸਿੰਗਾਪੁਰ ਵਿਚ ਪੜ੍ਹਾਈ ਕੀਤੀ ਅਤੇ ਫਿਰ ਅੱਗੇ ਦੀ ਪੜ੍ਹਾਈ ਲਈ ਉਹ ਨਿਊਜ਼ੀਲੈਂਡ ਗਈ। ਉਹਨਾਂ ਨੇ ਲਗਾਤਾਰ ਘਰੇਲੂ ਹਿੰਸਾ ਦੀਆਂ ਪੀੜਤ Women's ਅਤੇ ਸ਼ੋਸ਼ਣ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰਾਂ ਜਿਹੇ ਲੋਕਾਂ ਲਈ ਆਵਾਜ਼ ਉਠਾਈ ਹੈ| Priyanca Radhakrishnan becomes New Zealand's first-ever Indian-origin  ministerਜਿਹਨਾਂ ਦੀ ਆਵਾਜ਼ ਅਕਸਰ ਅਣਸੁਣੀ ਕਰ ਦਿੱਤੀ ਜਾਂਦੀ ਸੀ। ਇਸ ਦੇ ਇਲਾਵਾ ਉਹ ਭਾਈਚਾਰਕ ਅਤੇ ਸਵੈਇੱਛੁਕ ਖੇਤਰ ਅਤੇ ਸਮਾਜਿਕ ਵਿਕਾਸ ਤੇ ਰੋਜ਼ਗਾਰ ਮੰਤਰਾਲੇ ਦੀ ਵੀ ਮੰਤਰੀ ਬਣੀ। ਪ੍ਰਿਅੰਕਾ ਭਾਰਤੀ-newziland ਮੂਲ ਦੀ ਪਹਿਲੀ ਮੰਤਰੀ ਹੈ। Who Is Priyanca Radhakrishnan? New Zealand's First Indian-Origin Minister

ਉਹ ਆਪਣੇ ਪਤੀ ਦੇ ਨਾਲ ਆਕਲੈਂਡ ਵਿਚ ਰਹਿੰਦੀ ਹੈ। ਪ੍ਰਧਾਨ ਮੰਤਰੀ ਅਰਡਰਨ ਨੇ ਨਵੇਂ ਮੰਤਰੀਆਂ ਦੀ ਘੋਸ਼ਣਾ ਕਰਦਿਆਂ ਕਿਹਾ,''ਮੈਂ ਕੁਝ ਨਵੀਆਂ ਪ੍ਰਤਿਭਾਵਾਂ, ਜ਼ਮੀਨੀ ਪੱਧਰ ਦਾ ਅਨੁਭਵ ਰੱਖਣ ਵਾਲੇ ਲੋਕਾਂ ਨੂੰ ਸ਼ਾਮਲ ਕਰ ਕੇ ਉਤਸ਼ਾਹਿਤ ਹਾਂ।Priyanca Radhakrishnan becomes New Zealand's first-ever Indian-origin Minister: Reportpriyanca radhakrishnan ਮੂਲ ਰੂਪ ਤੋਂ ਕੇਰਲਾ ਦੀ ਰਹਿਣ ਵਾਲੀਂ ਹੈਂ ਅਤੇ ਉਹ ਪੜ੍ਹਨ ਲਈ newziland 'ਚ ਪੜ੍ਹਨ ਲਈ ਆਈ ਸੀ ਅਤੇ ਲੇਬਰ ਪਾਰਟੀ ਰਾਹੀਂ 2004 ਤੋਂ ਰਾਜਨੀਤੀ ਵਿਚ ਸਰਗਰਮ ਰਹੀ ਸੀ। ਉਹ ਦੋ ਵਾਰ ਆਕਲੈਂਡ ਤੋਂ ਸੰਸਦ ਮੈਂਬਰ ਰਹੀ ਹੈ। ਅੰਤਮ ਓਨਮ ਦੇ ਮੌਕੇ 'ਤੇ, ਉਹ ਆਡਰਨ ਨਾਲ ਸਿੱਧਾ ਆਇਆ ਅਤੇ ਉਸ ਨੂੰ ਖੁਸ਼ੀ ਦੇ ਤਿਉਹਾਰ ਦੀ ਕਾਮਨਾ ਕੀਤੀ।

Related Post