ਰਮਸਾ ਐੱਸ ਐੱਸ ਏ ਅਧਿਆਪਕਾਂ ਲਈ ਰੈਗੂਲਰ ਹੋਣ ਦਾ ਆਖਰੀ ਮੌਕਾ ਕੇਵਲ ਅੱਜ ਹੀ, ਪੜ੍ਹੋ ਖ਼ਬਰ

By  Jashan A March 10th 2019 12:08 PM

ਰਮਸਾ ਐੱਸ ਐੱਸ ਏ ਅਧਿਆਪਕਾਂ ਲਈ ਰੈਗੂਲਰ ਹੋਣ ਦਾ ਆਖਰੀ ਮੌਕਾ ਕੇਵਲ ਅੱਜ ਹੀ, ਪੜ੍ਹੋ ਖ਼ਬਰ,ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕਰਦਿਆਂ ਸਮੂਹ ਸਰਵ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਿਮਕ ਸਿੱਖਿਆ ਅਭਿਆਨ ਅਧਿਆਪਕਾਂ, ਜਿਨ੍ਹਾਂ ਵੱਲੋਂ ਅਜੇ ਤੱਕ ਵੀ ਆਪਸ਼ਨ ਆਨਲਾਈਨ ਨਹੀਂ ਦਿੱਤੀ ਗਈ ਹੈ,

pseb ਰਮਸਾ ਐੱਸ ਐੱਸ ਏ ਅਧਿਆਪਕਾਂ ਲਈ ਰੈਗੂਲਰ ਹੋਣ ਦਾ ਆਖਰੀ ਮੌਕਾ ਕੇਵਲ ਅੱਜ ਹੀ, ਪੜ੍ਹੋ ਖ਼ਬਰ

ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਆਨਲਾਈਨ ਆਪਸ਼ਨ ਦੇਣ ਲਈ ਪੋਰਟਲ ਅੱਜ ਰਾਤ 12 ਵਜੇ ਜਾਂ ਚੋਣ ਜਾਬਤਾ ਲੱਗਣ, ਦੋਵਾਂ ਵਿੱਚੋਂ ਜੋ ਵੀ ਸਮਾਂ ਪਹਿਲਾਂ ਆਉਂਦਾ ਹੈ, ਨੂੰ ਪੋਰਟਲ ਬੰਦ ਕਰ ਦਿੱਤਾ ਜਾਵੇਗਾ।

pseb ਰਮਸਾ ਐੱਸ ਐੱਸ ਏ ਅਧਿਆਪਕਾਂ ਲਈ ਰੈਗੂਲਰ ਹੋਣ ਦਾ ਆਖਰੀ ਮੌਕਾ ਕੇਵਲ ਅੱਜ ਹੀ, ਪੜ੍ਹੋ ਖ਼ਬਰ

ਉਹਨਾਂ ਨੋਟਿਸ 'ਚ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਆਖਰੀ ਮੌਕਾ ਹੈ ਅਤੇ ਇਸ ਤੋਂ ਬਾਅਦ ਭਵਿੱਖ 'ਚ ਪੋਰਟਲ ਨਹੀਂ ਖੋਲ੍ਹਿਆ ਜਾਵੇਗਾ।

-PTC News

Related Post