PTC ਦੇ ਦਰਸ਼ਕ ਆਪਣਾ ਮਨਪਸੰਦ ਚੈਨਲ ਦੇਖਣਗੇ ਹੁਣ Fastway ਕੇਬਲ ਦੇ ਇਹਨਾਂ ਨੰਬਰਾਂ 'ਤੇ

By  Jashan A February 28th 2019 08:28 AM -- Updated: February 28th 2019 08:37 AM

PTC ਦੇ ਦਰਸ਼ਕ ਆਪਣਾ ਮਨਪਸੰਦ ਚੈਨਲ ਦੇਖਣਗੇ ਹੁਣ Fastway ਕੇਬਲ ਦੇ ਇਹਨਾਂ ਨੰਬਰਾਂ 'ਤੇ,ਦੇਸ਼ ਭਰ 'ਚ ਦੇਖਿਆ ਜਾਣ ਵਾਲਾ ਫਾਸਟਵੇਅ ਕੇਬਲ ਟੀਵੀ ਵੱਲੋਂ ਬੀਤੀ ਰਾਤ ਆਪਣੇ ਚੈਨਲ ਲਿਸਟ 'ਚ ਬਦਲਾਅ ਕੀਤਾ ਗਿਆ ਹੈ। ਜਿਸ ਦੌਰਾਨ ਹੁਣ ਪੀਟੀਸੀ ਨੈਟਵਰਕ ਨਾਲ ਜੁੜੇ ਸਾਰੇ ਚੈਨਲ ਨਵੇਂ ਨੰਬਰ 'ਤੇ ਦੇਖੇ ਜਾ ਸਕਣਗੇ।

ptc PTC ਦੇ ਦਰਸ਼ਕ ਆਪਣਾ ਮਨਪਸੰਦ ਚੈਨਲ ਦੇਖਣਗੇ ਹੁਣ Fastway ਕੇਬਲ ਦੇ ਇਹਨਾਂ ਨੰਬਰਾਂ 'ਤੇ

ਦੱਸ ਦੇਈਏ ਕਿ ਫਾਸਟਵੇਅ ਵੱਲੋਂ ਬੀਤੀ ਦੇਰ ਰਾਤ ਕੀਤਾ ਗਿਆ ਜਿਸ ਦੌਰਾਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਪੀਟੀਸੀ ਨੈੱਟਵਰਕ ਨਾਲ ਜੁੜੇ ਚੈਨਲ ਤੁਸੀਂ ਹੇਠ ਲਿਖੇ ਨੰਬਰਾਂ 'ਤੇ ਦੇਖ ਸਕਦੇ ਹੋ-PTC Punjabi gold ch.40 ਤੇ

PTC music ch .45

PTC Punjabi ch .46

PTC chakde ch.47

PTC news ch 65

PTC Simran ch .396

ptc PTC ਦੇ ਦਰਸ਼ਕ ਆਪਣਾ ਮਨਪਸੰਦ ਚੈਨਲ ਦੇਖਣਗੇ ਹੁਣ Fastway ਕੇਬਲ ਦੇ ਇਹਨਾਂ ਨੰਬਰਾਂ 'ਤੇ

ਦੱਸ ਦੇਈਏ ਕਿ ਫਾਸਟਵੇਅ ਕੇਬਲ 'ਤੇ ਪਹਿਲਾਂ ਪੀਟੀਸੀ ਨਿਊਜ਼ ਚੈੱਨਲ ਨੰਬਰ 50, ਪੀਟੀਸੀ ਪੰਜਾਬੀ 51 ਪੀਟੀਸੀ ਪੰਜਾਬੀ ਗੋਲ੍ਡ 74 ਪੀਟੀਸੀ ਮਿਊਜ਼ਿਕ ਚੈਨਲ ਨੰਬਰ 75 ਅਤੇ ਪੀਟੀਸੀ ਸਿਮਰਨ ਚੈਨਲ ਨੰਬਰ 76 'ਤੇ ਦਿਖਾਇਆ ਜਾਂਦਾ ਸੀ।

ptc PTC ਦੇ ਦਰਸ਼ਕ ਆਪਣਾ ਮਨਪਸੰਦ ਚੈਨਲ ਦੇਖਣਗੇ ਹੁਣ Fastway ਕੇਬਲ ਦੇ ਇਹਨਾਂ ਨੰਬਰਾਂ 'ਤੇ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਪੀਟੀਸੀ ਨੈਟਵਰਕ ਵੱਲੋਂ 3 ਨਵੇਂ ਚੈੱਨਲ ਲਾਂਚ ਕੀਤੇ ਗਏ ਹਨ। ਜਿੰਨ੍ਹਾਂ ‘ਚ ਪੀਟੀਸੀ ਪੰਜਾਬੀ ਗੋਲ੍ਡ, ਪੀਟੀਸੀ ਸਿਮਰਨ ਅਤੇ ਪੀਟੀਸੀ ਮਿਊਜ਼ਿਕ ਦੇ ਨਾਮ ਸ਼ਾਮਿਲ ਹਨ।

ptc PTC ਦੇ ਦਰਸ਼ਕ ਆਪਣਾ ਮਨਪਸੰਦ ਚੈਨਲ ਦੇਖਣਗੇ ਹੁਣ Fastway ਕੇਬਲ ਦੇ ਇਹਨਾਂ ਨੰਬਰਾਂ 'ਤੇ

ਪੀਟੀਸੀ ਪੰਜਾਬੀ ਗੋਲਡ ‘ਤੇ ਪੰਜਾਬੀ ਫ਼ਿਲਮਾਂ ਅਤੇ ਖੇਡਾਂ ਦਿਖਾਈਆਂ ਜਾਂਦੀਆਂ ਹਨ, ਪੀਟੀਸੀ ਸਿਮਰਨ ‘ਤੇ 24 ਘੰਟੇ ਸਿੱਖ ਸੰਗਤਾਂ ਲਈ ਗੁਰਬਾਣੀ ਦਿਖਾਈ ਜਾਂਦੀ ਹੈ, ਨਾਲ ਨਾਲ ਗੁਰਬਾਣੀ ਗਾਇਨ ਮੁਕਾਬਲੇ ਅਤੇ ਬੜੂ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਂਦਾ ਹੈ ਅਤੇ ਪੀਟੀਸੀ ਮਿਊਜ਼ਿਕ ‘ਤੇ ਪੰਜਾਬੀ ਸੱਭਿਆਚਾਰ ਬਾਲੀਵੁਡ ਅਤੇ ਪੰਜਾਬੀ ਕਲਾਕਾਰਾਂ ਦੇ ਗੀਤ ਪੇਸ਼ ਕੀਤੇ ਜਾਂਦੇ ਹਨ।

-PTC News

Related Post