Punjab Assembly Elections 2022: ਮਾਨਵਾਲਾ ਕਲਾਂ ਦੇ ਬੂਥ 'ਤੇ ਸੋਹਨਾ ਮੋਹਨਾ ਨੇ ਪਾਈ ਵੋਟ

By  Pardeep Singh February 20th 2022 08:29 AM -- Updated: February 20th 2022 08:30 AM

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ।ਉੱਥੇ ਹੀ ਅੱਜ ਹਲਕਾ ਅਟਾਰੀ ਦੇ ਮਾਨਵਾਲਾ ਕਲਾਂ ਦੇ ਬੂਥ ਨੰਬਰ 101 ਉੱਤੇ ਸੋਹਨਾ ਮੋਹਨਾ ਨੇ ਵੋਟ ਪਾਈ। Punjab Assembly Elections 2022: ਮਾਨਵਾਲਾ ਕਲਾਂ ਦੇ ਬੂਥ 'ਤੇ ਸੋਹਨਾ ਮੋਹਨਾ ਪਾਵੇਗੀ ਵੋਟ ਦੱਸ ਦੇਈਏ ਕਿ ਹਲਕਾ ਅਟਾਰੀ ਦੇ ਮਾਨਵਾਲਾ ਕਲਾਂ ਦੇ ਬੂਥ ਨੰਬਰ 101 'ਤੇ ਸੋਹਨਾ ਮੋਹਨਾ ਵੋਟ ਪਾਈ ਹੈ। ਪਿੰਗਲਵਾੜਾ 'ਚ ਰਹਿਣ ਵਾਲੇ ਸੋਹਨਾ ਮੋਹਨਾ ਦਾ ਸਰੀਰ ਜੁੜਿਆ ਹੋਇਆ ਹੈ।  Punjab Assembly Elections 2022: ਮਾਨਵਾਲਾ ਕਲਾਂ ਦੇ ਬੂਥ 'ਤੇ ਸੋਹਨਾ ਮੋਹਨਾ ਪਾਵੇਗੀ ਵੋਟ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਵੋਟਾਂ ਸ਼ੁਰੂ ਹੋ ਗਈਆ ਹਨ। ਪੰਜਾਬ ਭਰ ਦੇ ਬੂਥਾਂ ਉੱਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆ ਹਨ। ਪੰਜਾਬ ਦੇ ਵੋਟਰ ਪੰਜਾਬ ਦਾ ਭਵਿੱਖ ਤਹਿ ਕਰਨਗੇ। ਇਹ ਵੀ ਪੜ੍ਹੋ:Punjab Assembly Elections 2022:ਅਬੋਹਰ 'ਚ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਖ਼ੂਨੀ ਝੜਪ -PTC News

Related Post