ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ

By  Shanker Badra January 16th 2019 04:58 PM -- Updated: January 17th 2019 05:02 PM

ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ:ਚੰਡੀਗੜ੍ਹ : ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਤੋਂ ਵਾਧਾ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਸਰਕਾਰ ਨੇ ਅਰੋੜਾ ਦੇ ਸੇਵਾਕਾਲ 'ਚ 8 ਮਹੀਨੇ ਦਾ ਵਾਧਾ ਕੀਤਾ ਹੈ।

Punjab DGP Suresh Arora service Returned Growth
ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 30 ਸਤੰਬਰ 2018 ਨੂੰ ਸੁਰੇਸ਼ ਅਰੋੜਾ ਨੇ ਰਿਟਾਇਰ ਹੋਣਾ ਸੀ ਤੇ ਜਿਸ ਤੋਂ ਬਾਅਦ ਉਨ੍ਹਾਂ ਦੇ ਸੇਵਾਕਾਲ 'ਚ ਵਾਧਾ ਕੀਤਾ ਗਿਆ ਸੀ।

Punjab DGP Suresh Arora service Returned Growth
ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਕਾਲ 'ਚ ਮੁੜ ਹੋਇਆ ਵਾਧਾ

ਹੁਣ ਡੀਜੀਪੀ ਅਰੋੜਾ ਰਿਟਾਇਰ ਹੋਣ ਦੀ ਮਿਤੀ ਜੋ ਕਿ 30 ਸਤੰਬਰ 2018 ਤੋਂ 12 ਮਹੀਨੇ ਬਾਅਦ ਤੱਕ ਡਿਊਟੀ 'ਤੇ ਤੈਨਾਤ ਰਹਿਣਗੇ।

-PTCNews

Related Post