ਪੰਜਾਬ ਸਰਕਾਰ ਨੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਕੀਤੀ ਸ਼ੁਰੂ   

By  Shanker Badra June 1st 2021 06:51 PM

ਚੰਡੀਗੜ੍ਹ  : ਪੰਜਾਬ ਸਰਕਾਰ ਨੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਚਲਾਈ ਹੈ। ਇਨ੍ਹਾਂ ਅਸਾਮੀਆਂ ਲਈ 27 ਜੂਨ ਨੂੰ 0 ਵਜੇ ਤੋਂ 12 ਵਜੇ ਤੱਕਲਿਖਤੀ ਪੇਪਰ ਹੋਵੇਗਾ। [caption id="attachment_502397" align="aligncenter" width="221"] Punjab Government started the process of recruitment of 8393 Pre-Primary Teachers , written paper on June 27 ਪੰਜਾਬ ਸਰਕਾਰ ਨੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਕੀਤੀ ਸ਼ੁਰੂ[/caption] ਦਰਅਸਲ 'ਚ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵਲੋਂ 23.11.2020 ਨੂੰ ਪ੍ਰੀ -ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਨੂੰ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ। [caption id="attachment_502396" align="aligncenter" width="260"] Punjab Government started the process of recruitment of 8393 Pre-Primary Teachers , written paper on June 27 ਪੰਜਾਬ ਸਰਕਾਰ ਨੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਕੀਤੀ ਸ਼ੁਰੂ[/caption] ਦੱਸ ਦੇਈਏ ਕਿ ਪ੍ਰੀ -ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਲਈ 27 ਜੂਨ ਨੂੰ ਹੋਣ ਵਾਲੇ ਟੈਸਟ ਦਾ ਸਥਾਨ, ਰੋਲ ਨੰਬਰ ਸਲਿੱਪ ਜਾਰੀ ਕਰਨ 'ਤੇ ਦਰਸਾਇਆ ਜਾਵੇਗਾ। -PTCNews

Related Post