ਪੰਜਾਬ ਸਰਕਾਰ ਕਰ ਸਕਦੀ ਹੈ ਪੰਚਾਇਤਾਂ ਭੰਗ 

By  Joshi July 12th 2018 08:47 AM

ਪੰਜਾਬ ਸਰਕਾਰ ਕਰ ਸਕਦੀ ਹੈ ਪੰਚਾਇਤਾਂ ਭੰਗ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਲਏ ਜਾਣ ਦੀ ਤਿਆਰੀ ਕੀਤੇ ਜਾਣ ਦੀ ਸੂਚਨਾ ਹੈ। ਸਰਕਾਰ ਨੇ ਚੋਣਾਂ ਤੋਂ ਪਹਿਲਾਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ 'ਚ ਹੈ ਅਤੇ ਅਜਿਹਾ ਪੰਚਾਇਤੀ ਰਾਜ ਐਕਟ, 1994 ਧਾਰਾ 29-ਏ ਅਧੀਨ ਕੀਤਾ ਜਾ ਰਿਹਾ ਹੈ। Punjab government to dissolve panchayat electionsਵੈਸੇ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਮਿਤੀ 30 ਸਤੰਬਰ 2018 ਤੱਕ ਹੋਣੀਆਂ ਹਨ। ਸਰਕਾਰ ਦੀ ਪੰਚਾਇਤਾਂ ਨੂੰ ਭੰਗ ਕਰਕੇ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਦੀ ਤਿਆਰੀ ਹੈ। —PTC News

Related Post