ਅਗਲੇ ਮਹੀਨੇ ਪੰਜਾਬ ਦੀ ਟੀਮ ਆਸਟ੍ਰੇਲੀਆ ਹੋਣ ਵਾਲੇ ਕਬੱਡੀ ਕੱਪ 'ਚ ਭੇਜੀ ਜਾਏਗੀ - ਸੁਖਬੀਰ ਬਾਦਲ 

By  Joshi April 3rd 2018 06:32 PM

Punjab kabbadi team to visit Australia next month - Sukhbir Badal: ਮੋਹਾਲੀ ਜਿਲ੍ਹੇ ਦੇ ਪਿੰਡ ਮਾਜਰਾ ਵੱਲੋਂ ਚੋਥਾ ਕੱਬਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ  ਸੁਖਬੀਰ ਬਾਦਲ ਨੇ ਸ਼ਿਰਕਤ ਕੀਤੀ। ਇਸ ਮੌਕੇ ਵੇਸਟ ਜਾਫੀ ਅਤੇ ਵੇਸਟ ਰੇਡਰ ਨੂੰ ਫੋਰਡ ਟਰੈਕਟਰ ਦਿੱਤਾ ਗਿਆ। ਕਬੱਡੀ ਦੇ ਖਿਡਾਰੀ ਮੰਗਾ ਮਿਠਾ ਪੁਰੀਆ ਨੂੰ ਹਾਰਲੇ  ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਬੱਡੀ ਲੀਗ ਕਾਰਵਾਈ ਜਾਵੇਗੀ ਅਤੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ ਪੰਜਾਬ ਦੀ ਟੀਮ ਆਸਟ੍ਰੇਲੀਆ ਹੋਣ ਵਾਲੇ ਕਬੱਡੀ ਕੱਪ ਵਿਚ ਵੀ ਭੇਜੀ ਜਾਏਗੀ। —PTC News

Related Post