ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਨੇ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਔਰਤ 'ਤੇ ਲਾਏ ਅਜਿਹੇ ਗੰਭੀਰ ਇਲਜ਼ਾਮ ,ਦੇਖੋ ਵੀਡੀਓ

By  Shanker Badra January 18th 2019 05:47 PM -- Updated: January 18th 2019 05:58 PM

ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਨੇ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਔਰਤ 'ਤੇ ਲਾਏ ਅਜਿਹੇ ਗੰਭੀਰ ਇਲਜ਼ਾਮ ,ਦੇਖੋ ਵੀਡੀਓ:ਲੁਧਿਆਣਾ : ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਸਤੀਸ਼ ਕੌਲ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਹਨ ਅਤੇ ਗ਼ੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਅਦਾਕਾਰ ਸਤੀਸ਼ ਕੌਲ ਦੀ ਮਾੜੀ ਹਾਲਤ ਨੂੰ ਲੈ ਕੇ ਕਈ ਫ਼ਿਲਮੀ ਸਿਤਾਰਿਆਂ ਨੇ ਮਦਦ ਲਈ ਗੁਹਾਰ ਲਗਾਈ ਸੀ।

Punjabi Actor Yograj Singh Satish Kaul Caring Satyadevi Serious charges ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਨੇ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਔਰਤ 'ਤੇ ਲਾਏ ਅਜਿਹੇ ਗੰਭੀਰ ਇਲਜ਼ਾਮ ,ਦੇਖੋ ਵੀਡੀਓ

ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਅਦਾਕਾਰ ਸਤੀਸ਼ ਕੌਲ ਦੇਖ-ਭਾਲ ਕਰ ਰਹੀ ਸਤਿਆਦੇਵੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ।ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਚਹੇਤੇ ਸਿਤਾਰੇ ਯੋਗਰਾਜ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Punjabi Actor Yograj Singh Satish Kaul Caring Satyadevi Serious charges ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਨੇ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਔਰਤ 'ਤੇ ਲਾਏ ਅਜਿਹੇ ਗੰਭੀਰ ਇਲਜ਼ਾਮ ,ਦੇਖੋ ਵੀਡੀਓ

ਇਸ ਵੀਡੀਓ ਵਿੱਚ ਯੋਗਰਾਜ ਸਿੰਘ ਕਹਿ ਰਹੇ ਹਨ ਕਿ ਜਿਹੜੀ ਔਰਤ ਅਦਾਕਾਰ ਸਤੀਸ਼ ਕੌਲ ਦੀ ਦੇਖ -ਭਾਲ ਕਰ ਰਹੀ ਹੈ।ਉਸਦੇ ਬੈਂਕ ਵਿਚ ਕਰੀਬ 70 ਲੱਖ ਰੁਪਏ ਆ ਚੁੱਕੇ ਹਨ ਪਰ ਉਸਦੇ ਇਲਾਜ 'ਤੇ ਨਹੀਂ ਲੱਗ ਰਹੇ,ਜਿਸ ਕਰਕੇ ਪੈਸੇ ਦਾ ਦੁਰਉਪਯੋਗ ਹੋ ਰਿਹਾ ਹੈ।

Punjabi Actor Yograj Singh Satish Kaul Caring Satyadevi Serious charges ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਨੇ ਸਤੀਸ਼ ਕੌਲ ਦੀ ਦੇਖਭਾਲ ਕਰ ਰਹੀ ਔਰਤ 'ਤੇ ਲਾਏ ਅਜਿਹੇ ਗੰਭੀਰ ਇਲਜ਼ਾਮ ,ਦੇਖੋ ਵੀਡੀਓ

ਅਦਾਕਾਰ ਯੋਗਰਾਜ ਸਿੰਘ ਨੇ ਇਹ ਵੀ ਕਿਹਾ ਹੈ ਕਿ ਜੋ ਔਰਤ ਅਦਾਕਾਰ ਸਤੀਸ਼ ਕੌਲ ਦੀ ਦੇਖ-ਭਾਲ ਕਰ ਰਹੀ ਹੈ ,ਉਸ ਕੋਲ ਸਤੀਸ਼ ਜੇਲ੍ਹ ਵਾਂਗ ਰਹਿ ਰਿਹਾ ਹੈ।ਉਸ ਦੀ ਦੇਖ-ਭਾਲ ਕਰਨ ਵਾਲੀ ਔਰਤ (ਸਤਿਆਦੇਵੀ) ਸਤੀਸ਼ ਨੂੰ ਗਾਲ੍ਹਾਂ ਤੱਕ ਵੀ ਦਿੰਦੀ ਹੈ।

-PTCNews

Related Post