ਰਾਧੇ ਮਾਂ ਨੂੰ ਮਿਲਿਆ ਵੀਵੀਆਈਪੀ ਟ੍ਰੀਟਮੈਂਟ

By  Joshi October 5th 2017 12:12 PM

Radhe maa gets VVIP treatment: ਰਾਧੇ ਮਾਂ ਦੀ ਪੁੱਛਗਿਛ ਘੱਟ, ਸੇਵਾ ਹੋਈ ਜ਼ਿਆਦਾ ਦਿੱਲੀ ਪੁਲਿਸ ਵੱਲੋਂ ਜਦੋਂ ਰਾਧੇ ਮਾਂ ਨੂੰ ਦਿੱਲੀ ਦੇ ਵਿਵੇਕ ਵਿਹਾਰ ਥਾਣੇ ਵਿਚ ਪੁੱਛਗਿਛ ਲਈ ਲਿਜਾਇਆ ਗਿਆ ਤਾਂ ਇੱਕ ਆਮ ਦੋਸ਼ੀ ਵਾਂਗ ਨਹੀਂ ਬਲਕਿ ਉਹਦੇ ਨਾਲ ਪੁਲਿਸ ਵੱਲੋਂ ਸੇਲਿਬ੍ਰਿਟੀ ਵੀਵੀਆਈਪੀ ਵਿਵਹਾਰ ਕੀਤਾ ਗਿਆ।Radhe maa gets VVIP treatment in Delhi Police station ਦੱਸਣਯੋਗ ਹੈ ਕਿ ਸਾਹਮਣੇ ਆਈ ਫੋਟੋ ਦੇ ਹਿਸਾਬ ਨਾਲ, ਸਟੇਸ਼ਨ ਹਾਊਸ ਅਫਸਰ ਰਾਧੇ ਮਾਂ ਦੇ ਕੋਲ ਖੜ੍ਹਾ ਹੈ ਜਦਕਿ ਰਾਧੇ ਮਾਂ ਆਪਣੀ ਕੁਰਸੀ 'ਤੇ ਇਕ ਸੇਲਿਬ੍ਰਿਟੀ ਦੀ ਤਰ੍ਹਾਂ ਬੈਠੀ ਹੈ।Radhe maa gets VVIP treatment in Delhi Police station ਇੱਥੇ ਤੁਹਾਨੂੰ ਦੱਸ ਦੇਈਏ ਕਿ ਰਾਧੇ ਮਾਂ ਦੇ ਖਿਲਾਫ ਕਾਫੀ ਕੇਸ ਚੱਲ ਰਹੇ ਹਨ ਜਿਹਨਾਂ ਵਿੱਚ ਲੋਕਾਂ ਨੂੰ ਧਰਮ ਦੇ ਨਾਮ 'ਤੇ ਠੱਗਣਾ ਅਤੇ ਧੌਕਾਂ ਕਰਨਾ ਆਦਿ ਸ਼ਾਮਿਲ ਹੈ। —PTC News

Related Post