ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਦੀ ਪਹਿਲੀ ਮੀਟਿੰਗ ਅੱਜ

By  Jashan A December 13th 2018 10:10 AM

ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਦੀ ਪਹਿਲੀ ਮੀਟਿੰਗ ਅੱਜ,ਨਵੀਂ ਦਿੱਲੀ: ਪਿਛਲੇ ਦਿਨੀਂ ਸਾਬਕਾ ਵਿੱਤ ਸਕੱਤਰ ਅਤੇ ਵਿੱਤ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤਾ ਦਾਸ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਅਹੁਦਾ ਸੰਭਾਲਿਆ ਸੀ। [caption id="attachment_228061" align="aligncenter" width="300"]shaktikanta das ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਦੀ ਪਹਿਲੀ ਮੀਟਿੰਗ ਅੱਜ[/caption] ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਉਹ ਕੋਸ਼ਿਸ਼ ਕਰਨਗੇ ਕਿ ਇਸ ਸੰਸਥਾ ਦੀ ਭਰੋਸੇਯੋਗਤਾ ਤੇ ਖੁਦਮੁਖਤਿਆਰੀ ਨੂੰ ਕਾਇਮ ਰੱਖ ਸਕਣ। [caption id="attachment_228062" align="aligncenter" width="300"]shaktikanta das ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਦੀ ਪਹਿਲੀ ਮੀਟਿੰਗ ਅੱਜ[/caption] ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਅੱਜ ਜਨਤਕ ਖੇਤਰਾਂ ਦੇ ਬੈਂਕਾਂ ਦੇ ਸੀ.ਈ.ਓ. ਤੇ ਐੱਮ.ਡੀ. ਦੀ ਇਕ ਬੈਠਕ ਸੱਦੀ ਹੈ। ਹੋਰ ਪੜ੍ਹੋ: ਆਰ.ਬੀ.ਆਈ. ਦੀ ਸਾਲਾਨਾ ਰਿਪੋਰਟ ‘ਚ ਖ਼ੁਲਾਸਾ, ਨੋਟਬੰਦੀ ਦੌਰਾਨ ਬੰਦ ਹੋਏ 99 ਫੀਸਦੀ ਨੋਟ ਹੋਏ ਵਾਪਸ [caption id="attachment_228064" align="aligncenter" width="300"]shaktikanta das ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਦੀ ਪਹਿਲੀ ਮੀਟਿੰਗ ਅੱਜ[/caption] ਦੱਸ ਦੇਈਏ ਕਿ ਉਹਨਾਂ ਨੇ ਬੁੱਧਵਾਰ ਨੂੰ ਉਰਜਿਤ ਪਟੇਲ ਦੇ ਅਸਤੀਫ਼ੇ ਤੋਂ ਬਾਅਦ ਆਰਬੀਆਈ ਦਾ ਅਹੁਦਾ ਸੰਭਾਲਿਆ ਸੀ। -PTC News

Related Post