ਹੁਣ ਸਿਰਫ ਇੰਨ੍ਹੀ ਕੀਮਤ 'ਤੇ ਖਰੀਦੋ ਫੀਚਰਡ ਫੋਨ!
Joshi
July 21st 2017 06:04 PM --
Updated:
July 21st 2017 06:10 PM
Reliance Jio Phone ਜਿਓ 4ਜੀ ਦੇ ਗ੍ਰਾਹਕਾਂ ਨੂੰ ਇਕ ਨਵੀਂ ਖੁਸ਼ਖਬਰੀ ਸੁਣਾਉਂਦੇ ਹੋਏ ਅੱਜ ਮੁਕੇਸ਼ ਅੰਬਾਨੀ 0 ਰੁ: ਦੀ ਇਫੈਕਟਿਵ ਕੀਮਤ ਵਾਲੇ ਫੀਚਰਡ ਫੋਨ ਨੂੰ ਲਾਂਚ ਕੀਤਾ।40ਵੀਂ ਸਾਲਾਨਾਂ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਸ ਫੋਨ ਨੂੰ ਖਰੀਦਣ ਲਈ 1500 ਰੁ: ਖਰਚਣੇ ਹੋਣਗੇ, ਜੋ ਕਿ ਬਾਅਦ ਵਿੱਚ ਰਿਫੰਡ ਹੋ ਜਾਣਗੇ। ਇਹ ਪੈਸੇ 3 ਸਾਲ ਬਾਅਦ ਮਿਲਣਗੇ। ਇਸ ਹਿਸਾਬ ਨਾਲ ਇਹ ਫੋਨ ਬਿਲਕੁਲ ਮੁਫਤ ਹੋਵੇਗਾ। ਇਸ ਫੋਨ 'ਚ ਵਾਇਸ ਕਾਲ ਵੀ ਹਮੇਸ਼ਾ ਫਰੀ ਹੋਵੇਗੀ। ਜਿਓ 4ਜੀ ਫੀਚਰਜ਼:
- ਹੈਂਡਸੈੱਟ 'ਚ ਸਬਸਿਡੀ
- ਅਲਟਰਾ-ਅਪੋਰਡੇਬਲ ਵੋਲਟ
- ਇੰਟਰਨੈੱਟ ਟਿਥਰਿੰਗ
- ਜਿਓ ਕੰਟੈਂਟ ਵਰਗੀਆਂ ਫਿਲਮਾਂ ਦੇਖਣ ਦੀ ਸੁਵਿਧਾ
- ਕਸਟਮ ਓ.ਐੱਸ. )ਕੇ.ਆਈ.ਈ. ਓ.ਐੱਸ.)
- ਐਪ ਮਾਰਕੀਟਪਲੇਸ
- ਡਿਜੀਟਲ ਵਾਇਸ ਫੀਚਰ
- ਵੀਡੀਓ ਕਾਲਿੰਗ
- 2.4-ਇੰਚ ਕਲਰ ਡਿਸਪਲੇ
- 512 ਐੱਮ.ਬੀ. ਰੈਮ ਅਤੇ ੪ਜੀ.ਬੀ. ਇੰਟਰਨਲ ਸਟੋਰੇਜ
- ਡਿਊਲ ਨੈਨੋ ਸਿਮ
- 2000 ਐੱਮ.ਏ.ਐੱਚ. ਦੀ ਬੈਟਰੀ
- ਐੱਫ.ਐੱਮ. ਰੇਡੀਓ
- ਬਲੂਟੂਥ 4.1
- 2 ਮੈਗਾਪਿਕਸਲ ਰਿਅਰ ਕੈਮਰਾ
ਇਹਨਾਂ ਸੁਵਿਧਾਵਾਂ ਨਾਲ ਲੈਸ ਜਿਓ ਫੀਚਰਡ ਫੋਨ ਹੁਣ ਦਰਸ਼ਕਾਂ ਨੂੰ ਕਿੰਨ੍ਹਾ ਕੁ ਭਾਉਂਦਾ ਹੈ, ਇਹ ਦੇਖਣਾ ਹੋਵੇਗਾ।