ਸਰਕਾਰੀ ਸਕੂਲਾਂ ਦੀ ਸੁਰੱਖਿਆ ਦਾ ਕੌਣ ਜ਼ਿੰਮੇਵਾਰ? 7 ਸਾਲਾ ਬੱਚੇ ਨਾਲ ਵਾਪਰਿਆ ਇਹ ਕੁਝ!

By  Joshi September 11th 2017 02:41 PM

ਗੁਰੂਗ੍ਰਾਮ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਸੱਤ ਸਾਲਾ ਬੱਚੇ ਦੀ ਹੱਤਿਆ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਸੀ ਕਿ ਇੱਕ ਹੋਰ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਫਰੀਦਾਬਾਦ ਦੇ ਨੈਸ਼ਨਲ ਹਾਈਵੇ ਨੰਬਰ ਦੋ 'ਤੇ ਸਥਿਤ ਇੱਕ ਸਰਕਾਰੀ ਸਕੂਲ ਦੇ ਸੱਤਵੀਂ ਜਮਾਤ ਦੇ ਬੱਚੇ ਨਾਲ ਕਿਸੇ ਨੇ ਪਹਿਲਾਂ ਝਾੜੀਆਂ ਪਿੱਛੇ ਲਿਜਾ ਕੇ ਦੁਸ਼ਕਰਮ ਕੀਤਾ ਅਤੇ ਫਿਰ ਉਸਦੀ ਹੱਤਿਆ ਕਰ ਦਿੱਤੀ। Ryan international school Ryan international school: ਸਰਕਾਰੀ ਸਕੂਲਾਂ ਦੀ ਸੁਰੱਖਿਆ ਦਾ ਕੌਣ ਜ਼ਿੰਮੇਵਾਰ? ਬੱਚੇ ਦੀ ਹੱਤਿਆ ਤੋਂ ਬਾਅਦ ਉਸਦੀ ਲਾਸ਼ ਨੂੰ ਜ਼ਮੀਨ ਵਿੱਚ ਹੀ ਗੱਡ ਦਿੱਤਾ ਗਿਆ ਸੀ। ਪੁਲਿਸ ਨੇ ਆਰੋਪੀ ਦੀ ਨਿਸ਼ਾਨਦੇਹੀ 'ਤੇ ਬੱਚੇ ਦਾ ਕੰਕਾਲ ਬਰਾਮਦ ਕਰ ਲਿਆ ਹੈ। ਫਿਲਹਾਲ, ਗ੍ਰਿਫਤਾਰ ਆਰੋਪੀ ਤੋਂ ਪੁਲਿਸ ਹੋਰ ਪੁੱਛਗਿਛ ਕਰ ਰਹੀ ਹੈ। Ryan international school: ਸਰਕਾਰੀ ਸਕੂਲਾਂ ਦੀ ਸੁਰੱਖਿਆ ਦਾ ਕੌਣ ਜ਼ਿੰਮੇਵਾਰ? ਉਥੇ ਹੀ ਪੁਲਿਸ ਦੀ ਮੰਨੀਏ ਤਾਂ ਸੂਚਨਾ ਅਤੇ ਸ਼ੱਕ ਦੇ ਆਧਾਰ 'ਤੇ ਆਰੋਪੀ ਸੂਰਜ 'ਤੋਂ ਜਦੋਂ ਕਰੜੀ ਕਾਰਵਾਈ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਫੜ੍ਹੇ ਜਾਣ ਦੇ ਡਰ ਤੋਂ ਉਸਨੇ ਬੱਚੇ ਦੀ ਹੱਤਿਆ ਕਰ ਦਿੱਤੀ ਸੀ।  Ryan international school Ryan international school: ਸਰਕਾਰੀ ਸਕੂਲਾਂ ਦੀ ਸੁਰੱਖਿਆ ਦਾ ਕੌਣ ਜ਼ਿੰਮੇਵਾਰ? ਕਿਸੇ ਨੂੰ ਪਤਾ ਨਾ ਲੱਗੇ ਇਸ ਲਈ ਉਸਨੇ ਲਾਸ਼ ਨੂੰ ਸਕੂਲ ਦੇ ਪਿੱੱਛੇ ਹੀ ਝਾੜੀਆਂ 'ਚ ਗੱਡ ਦਿੱਤਾ ਸੀ।  ਜਾਂਚ ਮੁਕੰਮਲ ਹੋਣ 'ਤੇ ਪੁਲਿਸ ਨੇ ਦੋਸ਼ੀ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। —PTC News

Related Post