ਬਰਫਬਾਰੀ ਨੇ ਯੂ.ਕੇ ਦੀ ਹਵਾਵਾਂ ਨੂੰ ਕੀਤਾ ਹੋਰ ਸਰਦ, ਇੱਕ ਮਹੀਨਾ ਹੋਰ ਰਹੇਗਾ ਅਜਿਹਾ ਮੌਸਮ! 

By  Joshi February 7th 2018 09:51 PM -- Updated: February 7th 2018 09:53 PM

Snow and ice hit the UK... and it could be here all month: ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ, ਇਹ ਹਫਤਾ ਹੁਣ ਤੱਕ ਦਾ ਸਭ ਤੋਂ ਸਰਦ ਹਫਤਾ ਹੋਣ ਵਾਲਾ ਹੈ। ਇਸ ਹਫਤੇ ਦੇਸ਼ ਦੇ ਤਕਰੀਬਨ ਹਰ ਹਿੱਸੇ ਵਿੱਚ ਬਰਫ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਯੂ.ਕੇ ਭਰ ਦੇ ਠੰਡੇ ਹਾਲਾਤ ਇੱਥੇ ਲੰਬੇ ਸਮੇਂ ਲਈ ਰਹਿ ਸਕਦੇ ਹਨ।

Snow and ice hit the UK... and it could be here all monthਸਕਾਟਿਸ਼ ਹਾਈਲੈਂਡਜ਼ ਦੇ ਮੰਗਲਵਾਰ ਦੀ ਰਾਤ ਨੂੰ ਤਾਪਮਾਨ -11 ਸੈਲਸੀਅਸ (12.2 ਫ) ਤੋਂ ਘਟਣ ਦੀ ਸੰਭਾਵਨਾ ਹੈ, ਅਤੇ ਉੱਤਰੀ ਇੰਗਲੈਂਡ ਦੇ ਕੁਝ ਹਿੱਸਿਆਂ ਵਿੱਚ ਇਸ ਤੋਂ ਗੰਭੀਰ ਹਾਲਾਤ ਹੋਣ ਦੀ ਸੰਭਾਵਨਾ ਹੈ।

ਜੇ ਪਾਰਾ ਰਾਤ ਰਾਤ -13.7 ਸੈਲਸੀਅਸ ਤੋਂ ਹੇਠਾਂ ਚਲਿਆ ਜਾਂਦਾ ਹੈ, ਤਾਂ 21 ਜਨਵਰੀ ਨੂੰ ਸਰਦੀ ਦੀ ਸਭ ਤੋਂ ਠੰਢੀ ਰਾਤ ਮੰਨਿਆ ਜਾਵੇਗਾ।

Snow and ice hit the UK... and it could be here all monthਲੀਸੈਸਟਰਸ਼ਾਇਰ, ਸਕੌਟਲੈਂਡ, ਨੌਰਦਰਨ ਆਇਰਲੈਂਡ ਅਤੇ ਆਈਲ ਆਫ ਮੈਨ ਨੇ ਭਾਰੀ ਬਰਫਬਾਰੀ ਦਾ ਅਨੁਭਵ ਕੀਤਾ ਹੈ।

ਐਸ.ਐਨ.ਪੀ ਕੌਂਸਲਰ ਬੈਥ ਵਾਈਟਸਾਈਡ ਨੇ ਇੱਕ ਵੀਡਿਓ ਪੋਸਟ ਕੀਤੀ ਜੋ ਸਕੌਟਲੈਂਡ ਵਿੱਚ ਠੰਢ ਦੀ ਸਥਿਤੀ ਨੂੰ ਦਰਸਾਉਂਦੀ ਹੈ।

Snow and ice hit the UK... and it could be here all monthਸਵੇਰ ਦੇ ਸਮੇਂ, ਭੀੜ ਦੇ ਦੌਰਾਨ ਬਰਫ਼ਬਾਰੀ ਕਾਰਨ ਸਟ੍ਰੌਡ ਦੇ ਨੇੜੇ ਐਮ-5 ਤੇ ਵਾਹਨਾਂ ਦੇ ਟਕਰਾਉਣ ਨਾਲ ਹਾਦਸਾ ਵਾਪਰਨ ਦੀ ਵੀ ਖਬਰ ਹੈ।

—PTC News

Related Post