ਸੌਰ ਊਰਜਾ ਦਾ ਵਿਸਤਾਰ ਖੋਲ੍ਹੇਗਾ ਰੁਜ਼ਗਾਰ ਦੇ ਦਰਵਾਜੇ

By  Joshi October 8th 2017 01:14 PM

Solar Energy: Solar Power Plant: ਆਉਣ ਵਾਲਾ ਸਮਾਂ ਸੌਰ ਊਰਜਾ Solar Energy ਦਾ ਸਮਾਂ ਹੈ ਅਤੇ ਭਾਰਤ ਵਿੱਚ ਇਸ ਖੇਤਰ ਦਾ ਦਿਨੋ ਦਿਨ ਵਿਸਤਾਰ ਹੋ ਰਿਹਾ ਹੈ। ਇਹ ਵਿਕਾਸ ਆਉਣ ਵਾਲੇ ਸਾਲਾਂ 'ਚ  12 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਬਣੇਗਾ ਆਜਿਹਾ ਕਹਿਣਾ ਹੈ ਇੱੱਕ ਰਿਪੋਰਟ ਦਾ। ਇਸ ਰਿਪੋਰਟ ਦੇ ਮੁਤਾਬਕ, ਸੰਨ 2050 ਤੱਕ ਭਾਰਤ 'ਚ ਬਿਜਲੀ ਦੇ ਸਰੋਤਾਂ ਦੀ ਵਰਤੋਂ ਘੱਟ ਜਾਵੇਗੀ। Solar Energy: Solar Power Plant: ਸੌਰ ਊਰਜਾ ਦਾ ਵਿਸਤਾਰ ਖੋਲ੍ਹੇਗਾ ਰੁਜ਼ਗਾਰ ਦੇ ਦਰਵਾਜੇਦਰਅਸਲ, ਵਾਤਾਵਰਣ 'ਤੇ ਭਾਰੀ ਪੈਂਦੇ ਬਿਜਲੀ ਸਰੋਤਾਂ ਦੀ ਖਪਤ ਘੱਟ ਕਰਨ ਅਤੇ ਸੌਰ ਊਰਜਾ ਨੂੰ ਹੋਰ ਜ਼ਿਆਦਾ ਹੁੰਗਾਰਾ ਦੇਣ ਲਈ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ ਅਤੇ ਇੱਕ ਅਧਿਐਨ ਅਨੁਸਾਰ ਭਾਰਤ ਇਸ ਟੀਚੇ ਨੂੰ 2050 ਤੱਕ ਹਾਸਲ ਕਰ ਲਵੇਗਾ। Solar Energy: Solar Power Plant: ਸੌਰ ਊਰਜਾ ਦਾ ਵਿਸਤਾਰ ਖੋਲ੍ਹੇਗਾ ਰੁਜ਼ਗਾਰ ਦੇ ਦਰਵਾਜੇਸਿਰਫ ਭਾਰਤ ਹੀ ਨਹੀਂ,  ਰੂਸ ਅਤੇ ਸੈਂਟਰਲ ਏਸ਼ੀਆ ਦੇ ਦੇਸ਼ ਵੀ ਅਜਿਹਾ ਟੀਚਾ ਪੂਰਾ ਕਰਨ ਦੇ ਸਮਰੱਥ ਹਨ ਜਿਸ ਨਾਲ ਸੌਰ ਊਰਜਾ ਸੈਕਟਰ ਵਿੱਚ ਲੱਖਾਂ ਨਵੇਂ ਰੁਜ਼ਗਾਰ ਵੀ ਪੈਦਾ ਹੋਣਗੇ। Solar Energy: Solar Power Plant: ਸੌਰ ਊਰਜਾ ਦਾ ਵਿਸਤਾਰ ਖੋਲ੍ਹੇਗਾ ਰੁਜ਼ਗਾਰ ਦੇ ਦਰਵਾਜੇਇਸ ਖੇਤਰ Solar Energy ਵਿੱਚ ਤਕਰੀਬਨ 12 ਲੱਖ ਰੁਜ਼ਗਾਰ ਹੋਣਗੇ ਪੈਦਾ ਹੋਣ ਦਾ ਅਨੁਮਾਨ ਹੈ, ਜਿਸ ਵਿੱਚ ਤਕਰੀਬਨ 10 ਲੱਖ ਦੇ ਕੋਲ ਰੁਜ਼ਗਾਰ ਸੋਲਰ ਪਾਵਰ ਫੀਲਡ ਵਿੱਚ ਪੈਦਾ ਹੋਵੇਗਾ। ਸੋ, ਸੌਰ ਊਰਜਾ ਨਾਲ ਸੰਬੰਧਤ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦਾ ਭਵਿੱਖ ਵਧੀਆ ਹੋਵੇਗਾ ਅਜਿਹੀ ਉਮੀਦ ਕੀਤੀ ਜਾ ਸਕਦੀ ਹੈ। —PTC News

Related Post