ਮੇਰਾ ਇੱਕੋ ਮਕਸਦ ਹੈ, ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ - ਹਰਸਿਮਰਤ ਕੌਰ ਬਾਦਲ

By  Joshi July 7th 2017 05:16 PM -- Updated: July 7th 2017 08:46 PM

  • ਮੇਰਾ ਇੱਕੋ ਮਕਸਦ ਹੈ, ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ - ਹਰਸਿਮਰਤ ਕੌਰ ਬਾਦਲ
  • ਮੇਰਾ ਸੁਪਨਾ ਕਿ ਹਰ ਕਿਸਾਨ ਸੈਲਫ ਗਰੁੱਪ ਬਣ ਕੇ ਕੰਮ ਕਰੇ
  • 42 ਫੂਡ ਪਾਰਕਾਂ ਨਾਲ ਹੋਵੇਗਾ 5 ਲੱਖ ਕਿਸਾਨਾਂ ਦਾ ਫਾਇਦਾ
  • ਕਿਸਾਨਾਂ ਦੀ ਆਮਦਨ ਹੋਵੇਗੀ ਦੁਗਣੀ, ਸੰਪਦਾ ਸਕੀਮਾ ਦਾ ਫਾਇਦਾ
  • ਹਰ ਕਿਸਾਨ ਭਲਾਈ ਸਕੀਮ ਨੂੰ ਅਮਲੀ ਜਾਮਾ ਪਹਿਨਾਉਣਾ ਸਾਡੀ ਪਹਿਲ
  • ਕਿਸਾਨ ਹੋਵੇ ਜਾਂ ਵੱਡਾ ਸੇਠ, ਸਭ ਨੂੰ ਬਰਾਬਰ ਦੀਆਂ ਸਹੂਲ਼ਤਾਂ ਮਿਲਣਗੀਆਂ - ਹਰਸਿਮਰਤ ਕੌਰ ਬਾਦਲ

Sukhjeet mega food park harsimrat badalharsimrat badal

  • ਫੂਡ ਸੈਕਟਰ 2020 ਤੱਕ 3 ਗੁਣਾ ਵਧੇਗਾ - ਹਰਸਿਮਰਤ ਬਾਦਲ

  • ਪੰਜਾਬ ਵੀ ਹਰਿਆਣਾ ਵਾਂਗ ਵਰਡਲ ਫੂਡ ਇੰਡੀਆ 'ਚ ਪਾਰਟਨਰ ਅਤੇ ਹੋਵੇਗਾ ਮੋਹਰੀ

harsimrat badal

  • ਪੰਜਾਬ ਦੇ ਕਿਸਾਨ ਜੋ ਵੀ ਸਬਜ਼ੀਆਂ ਐਕਸਪੋਰਟ ਕਰਨਾ ਚਾਹੁੰਦੇ ਹਨ, ਵਪਾਰ ਵਧਾਉਣਾ ਚਾਹੁੰਦੇ ਹਨ, ਕੀਤੀ ਜਾਵੇਗੀ ਪੂਰੀ ਮਦਦ

  • ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ, ਹਰ ਜ਼ਿਲ੍ਹੇ, ਹਲਕੇ ਦੇ ਕਿਸਾਨ ਨੂੰ ਪਿੰਡ ਪਿੰਡ ਜਾ ਕੇ ਦੱਸਾਂਗੇ ਨਵੀਆਂ ਸਕੀਮਾਂ ਬਾਰੇ - ਹਰਸਿਮਰਤ ਬਾਦਲ

sukhjeet mega food park harsimrat kaur badal

  • ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੁੰ ਫੂਡ ਪ੍ਰਾਸੈਸਿੰਗ 'ਚ ਸ਼ਾਮਿਲ ਹੋਣ ਲਈ ਲਿੱਖੀ ਸੀ ਚਿੱਠੀ, 3 ਫੂਡ ਪਾਰਕ ਪੰਜਾਬ ਨੂੰ 2 ਹਰਿਆਣਾ ਨੂੰ ਦਿੱਤੇ ਗਏ ਹਨ - ਹਰਸਿਮਰਤ ਬਾਦਲ
  • ਸਕੀਮਾਂ 'ਚ 6000 ਕਰੋੜ ਸਬਸਿਡੀ ਅਗਲੇ 3 ਸਾਲ 'ਚ ਮਿਲੇਗੀ, 5 ਲੱਖ ਨੌਕਰੀਆਂ ਹੋਣਗੀਆਂ, 25 ਲੱਖ ਕਿਸਾਨਾਂ ਨੁੰ ਮਿਲੇਗਾ ਫਾਇਦਾ - ਹਰਸਿਮਰਤ ਬਾਦਲ

—PTC News

 

Related Post