ਮੇਰਾ ਇੱਕੋ ਮਕਸਦ ਹੈ, ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ - ਹਰਸਿਮਰਤ ਕੌਰ ਬਾਦਲ
Written by Joshi
--
July 07th 2017 05:16 PM
--
Updated:
July 07th 2017 08:46 PM
ਮੇਰਾ ਇੱਕੋ ਮਕਸਦ ਹੈ, ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ - ਹਰਸਿਮਰਤ ਕੌਰ ਬਾਦਲ
- ਮੇਰਾ ਇੱਕੋ ਮਕਸਦ ਹੈ, ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ - ਹਰਸਿਮਰਤ ਕੌਰ ਬਾਦਲ
- ਮੇਰਾ ਸੁਪਨਾ ਕਿ ਹਰ ਕਿਸਾਨ ਸੈਲਫ ਗਰੁੱਪ ਬਣ ਕੇ ਕੰਮ ਕਰੇ
- 42 ਫੂਡ ਪਾਰਕਾਂ ਨਾਲ ਹੋਵੇਗਾ 5 ਲੱਖ ਕਿਸਾਨਾਂ ਦਾ ਫਾਇਦਾ
- ਕਿਸਾਨਾਂ ਦੀ ਆਮਦਨ ਹੋਵੇਗੀ ਦੁਗਣੀ, ਸੰਪਦਾ ਸਕੀਮਾ ਦਾ ਫਾਇਦਾ
- ਹਰ ਕਿਸਾਨ ਭਲਾਈ ਸਕੀਮ ਨੂੰ ਅਮਲੀ ਜਾਮਾ ਪਹਿਨਾਉਣਾ ਸਾਡੀ ਪਹਿਲ
- ਕਿਸਾਨ ਹੋਵੇ ਜਾਂ ਵੱਡਾ ਸੇਠ, ਸਭ ਨੂੰ ਬਰਾਬਰ ਦੀਆਂ ਸਹੂਲ਼ਤਾਂ ਮਿਲਣਗੀਆਂ - ਹਰਸਿਮਰਤ ਕੌਰ ਬਾਦਲ
Sukhjeet mega food park harsimrat badal
-
ਫੂਡ ਸੈਕਟਰ 2020 ਤੱਕ 3 ਗੁਣਾ ਵਧੇਗਾ - ਹਰਸਿਮਰਤ ਬਾਦਲ
-
ਪੰਜਾਬ ਵੀ ਹਰਿਆਣਾ ਵਾਂਗ ਵਰਡਲ ਫੂਡ ਇੰਡੀਆ 'ਚ ਪਾਰਟਨਰ ਅਤੇ ਹੋਵੇਗਾ ਮੋਹਰੀ
-
ਪੰਜਾਬ ਦੇ ਕਿਸਾਨ ਜੋ ਵੀ ਸਬਜ਼ੀਆਂ ਐਕਸਪੋਰਟ ਕਰਨਾ ਚਾਹੁੰਦੇ ਹਨ, ਵਪਾਰ ਵਧਾਉਣਾ ਚਾਹੁੰਦੇ ਹਨ, ਕੀਤੀ ਜਾਵੇਗੀ ਪੂਰੀ ਮਦਦ
-
ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ, ਹਰ ਜ਼ਿਲ੍ਹੇ, ਹਲਕੇ ਦੇ ਕਿਸਾਨ ਨੂੰ ਪਿੰਡ ਪਿੰਡ ਜਾ ਕੇ ਦੱਸਾਂਗੇ ਨਵੀਆਂ ਸਕੀਮਾਂ ਬਾਰੇ - ਹਰਸਿਮਰਤ ਬਾਦਲ
- ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੁੰ ਫੂਡ ਪ੍ਰਾਸੈਸਿੰਗ 'ਚ ਸ਼ਾਮਿਲ ਹੋਣ ਲਈ ਲਿੱਖੀ ਸੀ ਚਿੱਠੀ, 3 ਫੂਡ ਪਾਰਕ ਪੰਜਾਬ ਨੂੰ 2 ਹਰਿਆਣਾ ਨੂੰ ਦਿੱਤੇ ਗਏ ਹਨ - ਹਰਸਿਮਰਤ ਬਾਦਲ
- ਸਕੀਮਾਂ 'ਚ 6000 ਕਰੋੜ ਸਬਸਿਡੀ ਅਗਲੇ 3 ਸਾਲ 'ਚ ਮਿਲੇਗੀ, 5 ਲੱਖ ਨੌਕਰੀਆਂ ਹੋਣਗੀਆਂ, 25 ਲੱਖ ਕਿਸਾਨਾਂ ਨੁੰ ਮਿਲੇਗਾ ਫਾਇਦਾ - ਹਰਸਿਮਰਤ ਬਾਦਲ
—PTC News