ਉਹ ਮੌਕੇ, ਜਦੋਂ ਮੌਤ ਕੋਲੋਂ ਦੀ ਛੂਹ ਕੇ ਗੁਜਰੀ, ਦੇਖੋ ਵੀਡੀਓਜ਼ ..!

By  Joshi November 16th 2017 09:53 PM -- Updated: November 16th 2017 09:54 PM

ਕਿਸੇ ਨੇ ਸੱਚ ਹੀ ਕਿਹਾ ਹੈ ਕਿ "ਜਾਕੋ ਰਾਖੈ ਸਾਈਆਂ, ਮਾਰ ਸਕੇ ਨਾ ਕੋਇ" ਭਾਵ ਜਦੋਂ ਤੱਕ ਉਸ ਰੱਬ ਦਾ ਹੁਕਮ ਨਹੀਂ ਹੁੰਦਾ ਕੋਈ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਅਤੇ ਇਹ ਵੀਡੀਓਜ਼ ਇਸ ਕਥਨ ਦੀ ਇੱਕ ਜੀਉਂਦੀ ਜਾਗਦੀ ਮਿਸਾਲ ਹਨ।

ਇਹਨਾਂ 'ਚ ਲੋਕਾਂ ਨੂੰ ਮੌਤ ਕੋਲੋਂ ਦੀ ਛੂਹ ਕੇ ਗੁਜ਼ਰ ਤਾਂ ਗਈ ਪਰ ਉਹਨਾਂ ਦਾ ਵਿਗਾੜ ਕੁਝ ਨਹੀਂ ਸਕੀ।

ਹੁਣ, ਇਸਨੂੰ ਚਮਤਕਾਰ ਜਾਂ ਰੱਬ ਦੀ ਕਰਨੀ ਨਾ ਕਹੀਏ ਤਾਂ ਕੀ ਕਹੀਏ?

—PTC News

 

Related Post