6 ਫਰਵਰੀ ਚੱਕਾ ਜਾਮ, ਯੂ ਐਨ ਹਿਊਮਨ ਰਾਈਟਸ ਦੀ ਅਪੀਲ, ਵੱਧ ਤੋਂ ਵੱਧ ਸੰਜਮ ਵਰਤਣ ਪ੍ਰਦਰਸ਼ਨਕਾਰੀ

By  Jagroop Kaur February 5th 2021 10:51 PM

ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ 72 ਦਿਨਾਂ ਤੋਂ ਜਾਰੀ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋਈ ਪਰ ਸਾਰੀਆਂ ਬੇਸਿੱਟਾ ਰਹੀਆਂ। ਅਜਿਹੇ 'ਚ ਹੁਣ ਕਿਸਾਨਾਂ ਨੇ ਕੱਲ ਯਾਨੀ 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਭਰ 'ਚ ਕਿਸਾਨ ਹਾਈਵੇਅ ਜਾਮ ਕਰ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਵਿਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਦਿੱਲੀ 'ਚ ਇਹ ਚੱਕਾ ਜਾਮ ਨਹੀਂ ਹੋਵੇਗਾ।

While Rihanna, Greta Thunberg, and Mia Khalifa extended support to farmers' protest in India, UN Human Rights asked for

ਉੱਠ ਹੀ ਇਸ ਅੰਦੋਲਨ ਨੂੰ ਬੀਤੇ ਦਿਨਾਂ ਤੋਂ ਸਮਰਥਨ ਦੇ ਰਹੇ ਵਿਦੇਸ਼ੀ ਕਲਾਕਾਰ ਰਿਹਾਨਾ, ਗ੍ਰੇਟਾ ਥੰਬਰਗ ਅਤੇ ਮੀਆਂ ਖਲੀਫਾ ਸਮੇਤ ਵਿਦੇਸ਼ੀ ਹਸਤੀਆਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਨੇ ਚੱਲ ਰਹੇ ਅੰਦੋਲਨ ਵਿੱਚ “ਵੱਧ ਤੋਂ ਵੱਧ ਸੰਜਮ” ਰੱਖਣ ਲਈ ਕਿਹਾ।While Rihanna, Greta Thunberg, and Mia Khalifa extended support to farmers' protest in India, UN Human Rights asked for

ਕ੍ਰਾਈਮ ਬ੍ਰਾਂਚ ਨੇ ਜਾਰੀ ਕੀਤਾ ਕਿਸਾਨ ਆਗੂਆਂ ਨੂੰ ਨੋਟਿਸ, ਪੇਸ਼ ਹੋਣ ਦੇ ਦਿੱਤੇ ਹੁਕਮ

ਹਿਊਮਨ ਰਾਈਟਸ, ਭਾਰਤ ਵਿਚ ਕਿਸਾਨਾਂ ਦੇ ਵਿਰੋਧ 'ਤੇ, ਟਵਿੱਟਰ' ਤੇ ਗਈ ਅਤੇ ਲਿਖਿਆ: “ਭਾਰਤ: ਅਸੀਂ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕਰਦੇ ਹਾਂ। ਸ਼ਾਂਤਮਈ ਅਸੈਂਬਲੀ ਅਤੇ ਪ੍ਰਗਟਾਵੇ ਦੇ ਅਧਿਕਾਰ ਆਫਲਾਈਨ ਅਤੇਆਨਲਾਈਨ ਦੋਵਾਂ ਨੂੰ ਸੁਰੱਖਿਅਤ ਕੀਤੇ ਜਾਣੇ ਚਾਹੀਦੇ ਹਨ. ਸਾਰਿਆਂ ਲਈ ਮਨੁੱਖੀ ਅਧਿਕਾਰਾਂ ਦੇ ਉਚਿਤ ਸਤਿਕਾਰ ਨਾਲ ਇਕਸਾਰ ਹੱਲ ਲੱਭਣਾ ਮਹੱਤਵਪੂਰਨ ਹੈ।While Rihanna, Greta Thunberg, and Mia Khalifa extended support to farmers' protest in India, UN Human Rights asked for

Also Read | Samyukta Kisan Morcha releases guidelines for Chakka Jam in India on February 6

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਕੱਢੀ, ਜਿਸ ਦੌਰਾਨ ਕੁਝ ਕਿਸਾਨ ਤੈਅ ਰੂਟ ਤੋਂ ਦੂਜੇ ਰੂਟ ਉੱਤੇ ਚੜ੍ਹ ਗਏ ਅਤੇ ਪੁਲਿਸ ਰੋਕਾਂ ਤੋੜ ਕੇ ਲਾਲ ਕਿਲੇ ਤੱਕ ਜਾ ਪਹੁੰਚੇ। ਜਿਸ ਤੋਂ ਬਾਅਦ ਹਿੰਸਾ ਦਾ ਮਾਹੌਲ ਬਣ ਗਿਆ , ਇਸ ਤੋਂ ਬਾਅਦ ਹੁਣ ਅਹਿਤਿਆਤ ਵਰਤਣ ਦੀ ਗੱਲ ਆਖੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਚ ਕਿਸਾਨੀ ਅੰਦੋਲਨ ਨੂੰ ਢਾਹ ਨਾ ਲੱਗੇ।

Related Post