ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਹੋਇਆ ਦੇਹਾਂਤ

By  Shanker Badra September 21st 2018 12:32 PM -- Updated: September 21st 2018 12:35 PM

ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਹੋਇਆ ਦੇਹਾਂਤ:ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਗੰਭੀਰ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ ਹੈ। ਵੀਅਤਨਾਮ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਤਰਾਨ ਨੇ ਦੇਸ਼ ਦੇ ਇੱਕ ਫੌਜੀ ਹਸਪਤਾਲ 'ਚ ਅੱਜ ਸਵੇਰੇ 10 ਵੱਜ ਕੇ 5 ਮਿੰਟ 'ਤੇ ਆਖ਼ਰੀ ਸਾਹ ਲਏ ਹਨ। ਜਾਣਕਾਰੀ ਅਨੁਸਾਰ ਉਹ 61 ਸਾਲਾਂ ਦੇ ਸਨ। -PTCNews

Related Post