ਵਿਜੇ ਮਾਲਿਆ ਨੂੰ ਲੱਗਾ ਵੱਡਾ ਝਟਕਾ , ਭਾਰਤ ਹਵਾਲੇ ਕਰਨ ਦੇ ਹੁਕਮ ਖਿਲਾਫ ਅਪੀਲ ਦੀ ਯੂਕੇ ਅਦਾਲਤ ਨੇ ਨਹੀਂ ਦਿੱਤੀ ਆਗਿਆ

By  Shanker Badra April 8th 2019 05:52 PM

ਵਿਜੇ ਮਾਲਿਆ ਨੂੰ ਲੱਗਾ ਵੱਡਾ ਝਟਕਾ , ਭਾਰਤ ਹਵਾਲੇ ਕਰਨ ਦੇ ਹੁਕਮ ਖਿਲਾਫ ਅਪੀਲ ਦੀ ਯੂਕੇ ਅਦਾਲਤ ਨੇ ਨਹੀਂ ਦਿੱਤੀ ਆਗਿਆ :ਲੰਡਨ : ਦੇਸ਼ ਦੇ 9000 ਕਰੋੜ ਰੁਪਏ ਲੈ ਕੇ ਵਿਦੇਸ਼ ਭੱਜ ਜਾਣ ਵਾਲੇ ਕਾਰੋਬਾਰੀ ਵਿਜੇ ਮਾਲਿਆ ਨੂੰ ਯੂਕੇ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। [caption id="attachment_280185" align="aligncenter" width="300"]Vijay Mallya denied permission to appeal against extradition by UK court
ਵਿਜੇ ਮਾਲਿਆ ਨੂੰ ਲੱਗਾ ਵੱਡਾ ਝਟਕਾ , ਭਾਰਤ ਹਵਾਲੇ ਕਰਨ ਦੇ ਹੁਕਮ ਖਿਲਾਫ ਅਪੀਲ ਦੀ ਯੂਕੇ ਅਦਾਲਤ ਨੇ ਨਹੀਂ ਦਿੱਤੀ ਆਗਿਆ[/caption] ਦਰਅਸਲ 'ਚ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਬੀਤੀ 4 ਫ਼ਰਵਰੀ ਨੂੰ ਕਿਹਾ ਸੀ ਕਿ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਹੇਠ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰ ਦੇਣਾ ਚਾਹੀਦਾ ਹੈ।ਵਿਜੇ ਮਾਲਿਆ ਨੇ ਭਾਰਤ ਹਵਾਲੇ ਕਰਨ ਦੇ ਹੁਕਮ ਖਿਲਾਫ ਅਦਾਲਤ ’ਚ ਅਪੀਲ ਦਾਖ਼ਲ ਕਰ ਦਿੱਤੀ ਸੀ।ਅਦਾਲਤ ਨੇ ਹੁਣ ਵਿਜੇ ਮਾਲਿਆ ਦੀ ਉਸੇ ਅਪੀਲ ਨੂੰ ਰੱਦ ਕਰ ਦਿੱਤਾ ਹੈ। [caption id="attachment_280186" align="aligncenter" width="300"] Vijay Mallya denied permission to appeal against extradition by UK court
ਵਿਜੇ ਮਾਲਿਆ ਨੂੰ ਲੱਗਾ ਵੱਡਾ ਝਟਕਾ , ਭਾਰਤ ਹਵਾਲੇ ਕਰਨ ਦੇ ਹੁਕਮ ਖਿਲਾਫ ਅਪੀਲ ਦੀ ਯੂਕੇ ਅਦਾਲਤ ਨੇ ਨਹੀਂ ਦਿੱਤੀ ਆਗਿਆ[/caption] ਇਸ ਫ਼ੈਸਲੇ ਤੋਂ ਬਾਅਦ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ।ਹੁਣ ਬ੍ਰਿਟੇਨ ਸਰਕਾਰ ਵੱਲੋਂ ਮਾਲਿਆ ਨੂੰ ਭਾਰਤ ਭੇਜਿਆ ਜਾਵੇਗਾ ਪਰ ਕਦੋਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। [caption id="attachment_280188" align="aligncenter" width="300"]Vijay Mallya denied permission to appeal against extradition by UK court
ਵਿਜੇ ਮਾਲਿਆ ਨੂੰ ਲੱਗਾ ਵੱਡਾ ਝਟਕਾ , ਭਾਰਤ ਹਵਾਲੇ ਕਰਨ ਦੇ ਹੁਕਮ ਖਿਲਾਫ ਅਪੀਲ ਦੀ ਯੂਕੇ ਅਦਾਲਤ ਨੇ ਨਹੀਂ ਦਿੱਤੀ ਆਗਿਆ[/caption] ਦੱਸ ਦੇਈਏ ਕਿ ਦੇਸ਼ ਦੇ 9000 ਕਰੋੜ ਰੁਪਏ ਲੈ ਕੇ ਵਿਦੇਸ਼ ਭੱਜ ਜਾਣ ਵਾਲੇ ਕਾਰੋਬਾਰੀ ਵਿਜੇ ਮਾਲਿਆ ਖਿਲਾਫ ਭਾਰਤ ਸਰਕਾਰ ਦਾ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ।ਭਾਰਤ ਸਰਕਾਰ ਲੰਬੇ ਸਮੇਂ ਤੋਂ ਵਿਜੇ ਮਾਲਿਆ ਦੇ ਹਵਾਲਗੀ ਲਈ ਕੋਸ਼ਿਸ਼ ਕਰ ਰਹੀ ਹੈ, ਹੁਣ ਜਲਦ ਹੀ ਸਰਕਾਰ ਦੀ ਕੋਸ਼ਿਸ਼ ਰੰਗ ਲਿਆਉਣ ਵਾਲੀ ਹੈ। -PTCNews

Related Post