ਵਿਜੇਭਾਈ ਰੁਪਾਣੀ ਨੂੰ ਪੰਜਾਬ ਭਾਜਪਾ ਦਾ ਨਵਾਂ ਇੰਚਾਰਜ ਕੀਤਾ ਗਿਆ ਨਿਯੁਕਤ

By  Pardeep Singh September 9th 2022 07:17 PM -- Updated: September 9th 2022 07:22 PM

ਚੰਡੀਗੜ੍ਹ: ਵਿਜੇਭਾਈ ਰੁਪਾਣੀ ਨੂੰ ਪੰਜਾਬ ਭਾਜਪਾ ਦਾ ਨਵਾਂ ਇੰਚਾਰਜ ਨਿਯੁਕਤ, ਡਾ: ਨਰਿੰਦਰ ਸਿੰਘ ਰੈਨਾ ਨੂੰ ਸਹਿ-ਇੰਚਾਰਜ ਬਣਾਇਆ ਗਿਆ। ਉਥੇ ਹੀ ਡਾਕਟਰ ਨਰਿੰਦਰ ਸਿੰਘ ਰੈਣਾ ਨੂੰ ਪੰਜਾਬ ਭਾਜਪਾ ਦਾ ਸਹਿ-ਇੰਚਾਰਜ ਲਗਾਇਆ ਗਿਆ ਹੈ। ਦੱਸ ਦੇਈਏ ਕਿ ਵਿਜੇ ਭਾਈ ਰੁਪਾਣੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਹਨ। ਇਹ ਵੀ ਪੜ੍ਹੋ:ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ, SAD ਆਗੂ ਨੇ ਕੀਤੀ ਜਾਂਚ ਦੀ ਮੰਗ -PTC News

Related Post