ਜ਼ਹੀਰ ਖਾਨ ਦੇ ਵਿਆਹ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਰੱਜ ਕੇ ਪਾਇਆ ਭੰਗੜਾ, ਦੇਖੋ ਵੀਡੀਓ

By  Joshi November 29th 2017 12:59 PM -- Updated: November 29th 2017 01:00 PM

virat kohli dance with anuska sharma: ਜ਼ਹੀਰ ਖਾਨ ਦੇ ਵਿਆਹ ਤੇ ਲੋਕਾਂ ਦੀ ਮਨਪਸੰਦੀਦਾ ਜੋੜੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਰੱਕ ਕੇ ਰੰਗ ਬੰਨਿਆ। ਖੂਬਸੂਰਤ ਲਿਬਾਸਾਂ ਨਾਲ ਸਜਿਆ ਹੋਇਆ ਇਹ ਜੋੜਾ ਜਦੋਂ ਡਾਂਸ ਫਲੋਰ 'ਤੇ ਪਹੁੰਚਿਆ ਤਾਂ ਫਿਰ ਭੰਗੜਾ ਪਾਏ ਬਿਨ੍ਹਾਂ ਕਿਵੇ ਰਹਿ ਸਕਦਾ ਸੀ।

virat kohli dance with anuska sharma: "ਕਦੀ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ" ਗੀਤ 'ਤੇ ਦੋਵਾਂ ਨੇ ਰੱਕ ਕੇ ਭੰਗੜਾ ਪਾਇਆ।

ਦੇਖੋ ਵੀਡੀਓ

—PTC News

Related Post