ਇਸ ਗਰਭਵਤੀ ਔਰਤ ਦੀ ਸੱਚਾਈ ਸੁਣ ਕੇ ਹੋ ਜਾਵੋਗੇ ਹੈਰਾਨ!

By  Joshi November 24th 2017 06:45 PM -- Updated: November 24th 2017 07:36 PM

Woman Pretends Pregnancy to Sneak In Snacks Into Cinemas: ਮਾਂ ਬਣਨਾ ਹਰ ਔਰਤ ਦਾ ਸੁਪਨਾ ਹੁੰਦਾ ਹੈ ਅਤੇ ਇਹ ਅਹਿਸਾਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੁੰਦਾ ਹੈ।

Woman Pretends Pregnancy to Sneak In Snacks Into Cinemasਕੋਈ ਵੀ ਗਰਭਵਤੀ ਔਰਤ ਜਦੋਂ ਜਨਤਕ ਥਾਂ 'ਤੇ ਜਾਂਦੀ ਹੈ ਤਾਂ ਉਸਦੀ ਸੁਵਿਧਾ ਲਈ ਉਸਨੂੰ ਖਾਸ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਬੱਸ, ਗੱਡੀ ਜਾਂ ਸ਼ਾਪਿੰਗ ਮਾਲ 'ਚ! ਪਰ ਕੀ ਹੋਵੇ ਜੇਕਰ ਕੋਈ ਔਰਤ ਆਪਣੇ ਗਰਭਵਤੀ ਹੋਣ ਦਾ ਨਾਟਕ ਕਰੇ ਉਹ ਵੀ ਸਿਰਫ ਇਸ ਲਈ ਤਾਂ ਜੋ ਉਹ ਸਿਨੇਮਾ ਘਰ 'ਚ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਜਾ ਸਕੇ!!

Woman Pretends Pregnancy to Sneak In Snacks Into Cinemas: ਦੇਖੋ ਟਵੀਟ:

Related Post