ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲਿਆ "ਦ ਮੋਸਟ ਵਿਜੀਟਡ ਪਲੇਸ ਆਫ ਦਾ ਵਰਲਡ" ਦਾ ਐਵਾਰਡ
Joshi
November 24th 2017 11:57 AM --
Updated:
November 24th 2017 12:07 PM
World book of record: Golden Temple the most visited place of the world: ਵਿਸ਼ਵ ਬੁੱਕ ਆਫ਼ ਰਿਕਾਰਡਜ਼ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ "ਦ ਮੋਸਟ ਵਿਜੀਟਡ ਪਲੇਸ ਆਫ ਦਾ ਵਰਲਡ" ਦਾ ਐਵਾਰਡ ਦਿੱਤਾ ਗਿਆ ਹੈ। ਅੱਜ ਅੰਮ੍ਰਿਤਸਰ ਵਿਖੇ ਲੰਡਨ ਤੋਂ ਬੁਕ ਆਫ ਵਰਲਡ ਰਿਕਾਰਡਸ ਦੀ ਟੀਮ ਸਰਟੀਫਿਕੇਟ ਦੇਵੇਗੀ, ਜਿਸਨੂੰ ਕਿ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਡਾਕਟਰ ਰੂਪ ਸਿੰਘ ਵੱਲੋਂ ਪ੍ਰਾਪਤ ਕੀਤਾ ਜਾਵੇਗਾ।