ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ

By Joshi - December 18, 2020 5:12 am

tofI mhlw 5 ]
grib gihlVo mUVVo hIE ry ] hIE mhrwj rI mwieE ] fIhr inAweI moih PwikE ry ] rhwau ] Gxo Gxo Gxo sd loVY ibnu lhxy kYTY pwieE ry ] mhrwj ro gwQu vwhU isau luBiVE inhBwgVo Bwih sMjoieE ry ]1] suix mn sIK swDU jn sglo Qwry sgly pRwCq imitE ry ] jw ko lhxo mhrwj rI gwTVIE jn nwnk grBwis n pauiVE ry ]2]2]19]

Su`krvwr, 4 poh (sMmq 552 nwnkSwhI) (AMg: 715)

tofI mhlw 5 ]
hy BweI! mUrK ihrdw AhMkwr ivc J`lw hoieAw rihMdw hY[ ies ihrdy nMU mhwrwj (pRBU) dI mwieAw ny m`CI vWg moh ivc Psw r`iKAw hY, ijvyN m`CI nMU kuMfI ivc[rhwau[ hy BweI! moh ivc PisAw hoieAw ihrdw sdw bhuq bhuq mwieAw mMgdw rihMdw hY, pr BwgW qoN ibnw ikQoN pRwpq kry? hy BweI! mhwrwj dw id`qw hoieAw ieh srIr hY, iesy nwl mUrK jIv moh krdw rihMdw hY[ inBwgw mnu`K Awpxy mn nMU iqRSnw dI A`g nwl joVI r`Kdw hY[1[ hy mn! swry swDU jnW dI is`iKAw suixAw kr, ies dI brkiq nwl qyry swry pwp imt jwxgy[ hy dws nwnk! (AwK-) mhwrwj dy ^zwny ivcoN ijs dy BwgW ivc kuJ pRwpqI ilKI hY, auh jUnW ivc nhIN pYNdw[2[2[19

ਟੋਡੀ ਮਹਲਾ 5 ॥
ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥1॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਿਟਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥2॥2॥19॥

ਸ਼ੁੱਕਰਵਾਰ, 4 ਪੋਹ (ਸੰਮਤ 552 ਨਾਨਕਸ਼ਾਹੀ) (ਅੰਗ: 715)

ਟੋਡੀ ਮਹਲਾ 5 ॥
ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ, ਜਿਵੇਂ ਮੱਛੀ ਨੂੰ ਕੁੰਡੀ ਵਿਚ।ਰਹਾਉ। ਹੇ ਭਾਈ! ਮੋਹ ਵਿਚ ਫਸਿਆ ਹੋਇਆ ਹਿਰਦਾ ਸਦਾ ਬਹੁਤ ਬਹੁਤ ਮਾਇਆ ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਹੇ ਭਾਈ! ਮਹਾਰਾਜ ਦਾ ਦਿੱਤਾ ਹੋਇਆ ਇਹ ਸਰੀਰ ਹੈ, ਇਸੇ ਨਾਲ ਮੂਰਖ ਜੀਵ ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ ਆਪਣੇ ਮਨ ਨੂੰ ਤ੍ਰਿਸ਼ਨਾ ਦੀ ਅੱਗ ਨਾਲ ਜੋੜੀ ਰੱਖਦਾ ਹੈ।1। ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, ਇਸ ਦੀ ਬਰਕਤਿ ਨਾਲ ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! (ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ।2।2।19।

TODEE, FIFTH MEHL:
My foolish heart is in the grip of pride. By the Will of my Lord God, Maya, like a witch, has swallowed by soul. || Pause || More and more, he continually yearns for more; but unless he is destined to receive, how can he obtain it? He is entangled in wealth, bestowed by the Lord God; the unfortunate one attaches himself to the fire of desires. || 1 || Listen, O mind, to the Teachings of the Holy Saints, and all your sins shall be totally washed away. One who is destined to receive from the Lord, O servant Nanak, shall not be cast into the womb of reincarnation again. || 2 || 2 || 19 ||

Friday, 4th Poh (Samvat 552 Nanakshahi) (Page: 715)