ਨਿਕੋਬਾਰ ਦੀਪ ਸਮੂਹ ਅਤੇ ਉਤਰਾਖੰਡ ਵਿਚ ਦੇਰ ਰਾਤ ਲੱਗੇ ਭੂਚਾਲ ਦੇ ਝਟਕੇ
ਨਿਕੋਬਾਰ ਦੀਪ ਸਮੂਹ ਅਤੇ ਉਤਰਾਖੰਡ ਵਿਚ ਦੇਰ ਰਾਤ ਲੱਗੇ ਭੂਚਾਲ ਦੇ ਝਟਕੇ[/caption]
ਦੂਜਾ ਝਟਕਾ ਕਰੀਬ ਅੱਧੇ ਘੰਟੇ ਬਾਅਦ 12.35 ਉਤੇ ਮਹਿਸੂਸ ਕੀਤਾ ਗਿਆ ਹੈ।ਰਿਕਟਰ ਪੈਮਾਨੇ ਉਤੇ ਦੂਜੇ ਦੀ ਤੀਬਰਤਾ 4.9 ਮਾਪੀ ਗਈ ਹੈ।ਭੂਚਾਲ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
[caption id="attachment_296654" align="aligncenter" width="300"]
ਨਿਕੋਬਾਰ ਦੀਪ ਸਮੂਹ ਅਤੇ ਉਤਰਾਖੰਡ ਵਿਚ ਦੇਰ ਰਾਤ ਲੱਗੇ ਭੂਚਾਲ ਦੇ ਝਟਕੇ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ ਕਸ਼ਮੀਰ ਦੇ ਪੰਜਗਾਮ ਪਿੰਡ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ , 2 ਅੱਤਵਾਦੀ ਢੇਰ
ਇਸ ਤੋਂ ਇਲਾਵਾ ਦੇਰ ਰਾਤ 1:08 ਵਜੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਚਮੋਲੀ ਵਿਚ ਆਏ ਭੁਚਾਲ ਦੀ ਤੀਵਰਤਾ 3.8 ਮਾਪੀ ਗਈ ਹੈ।
-PTCNews
IMD-Earthquake: An earthquake with a magnitude of 4.5 on the Richter Scale hit Nicobar Islands at 11:59 PM on 17 May.
— ANI (@ANI) May 17, 2019
IMD-Earthquake: An earthquake with a magnitude of 3.8 on the Richter Scale hit Chamoli in Uttarakhand today at 1:08 AM.
— ANI (@ANI) May 17, 2019