Advertisment

ਪ੍ਰਸਿੱਧ ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਭਾਜਪਾ 'ਚ ਸ਼ਾਮਿਲ

author-image
ਜਸਮੀਤ ਸਿੰਘ
Updated On
New Update
ਪ੍ਰਸਿੱਧ ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਭਾਜਪਾ 'ਚ ਸ਼ਾਮਿਲ
Advertisment
ਚੰਡੀਗੜ੍ਹ: 'ਦੇਵ ਡੀ' (Dev D) ਸਟਾਰ ਮਾਹੀ ਗਿੱਲ (Mahie Gill) ਅਤੇ ਪੰਜਾਬੀ ਅਦਾਕਾਰ ਕਮਲ (ਹੌਬੀ) ਧਾਲੀਵਾਲ (Hobby Dhaliwal) ਸੋਮਵਾਰ ਨੂੰ ਪਾਰਟੀ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ (Union Minister Gajendra Shekhawat), ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ (Dushyant Gautam) ਦੀ ਮੌਜੂਦਗੀ ਵਿੱਚ ਅੱਜ ਸਵੇਰੇ ਚੰਡੀਗੜ੍ਹ 'ਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
Advertisment
Advertisment
ਇਹ ਵੀ ਪੜ੍ਹੋ: ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ publive-image ਅਭਿਨੇਤਾ ਗਿੱਲ ਨੇ ਕਿਹਾ ਕਿ "ਮੈਂ ਕੁੜੀਆਂ ਲਈ ਕੁਝ ਕਰਨਾ ਚਾਹੁੰਦੀ ਹਾਂ। ਮੈਂ ਲੜਕੀਆਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣਾ ਚਾਹੁੰਦੀ ਹਾਂ। ਹੁਣ ਮੈਨੂੰ ਅਜਿਹਾ ਕਰਨ ਲਈ ਇੱਕ ਮਾਧਿਅਮ ਮਿਲਿਆ ਹੈ। ਜਦੋਂ ਕਿ ਪੰਜਾਬੀ ਅਭਿਨੇਤਾ 'ਹੋਬੀ ਧਾਲੀਵਾਲ' ਵਜੋਂ ਜਾਣੇ ਜਾਂਦੇ ਕਮਲ ਧਾਲੀਵਾਲ ਨੇ ਕਿਹਾ ਕਿ "ਮੇਰਾ ਦੁੱਖ ਇਹ ਹੈ ਕਿ ਪੰਜਾਬ ਵੱਖ-ਵੱਖ ਮੌਕੇ ਗੁਆ ਰਿਹਾ ਹੈ। ਮੈਂ ਸੂਬੇ ਵਿੱਚ ਭਾਜਪਾ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਚਾਹੁੰਦਾ ਹਾਂ।" publive-image ਮਾਹੀ ਗਿੱਲ ਸਿਲਵਰ ਸਕ੍ਰੀਨ 'ਤੇ ਸਾਹਬ, ਬੀਵੀ ਔਰ ਗੈਂਗਸਟਰ, ਦੇਵ ਡੀ, ਦੁਰਗਾਮਤੀ, ਪਾਨ ਸਿੰਘ ਤੋਮਰ, ਦਬੰਗ, ਗੁਲਾਲ ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
Advertisment
ਇਹ ਵੀ ਪੜ੍ਹੋ: 'ਸੁਖਬੀਰ @ 7' ਨੂੰ ਮਿਲ ਰਿਹਾ ਭਰਵਾ ਹੁੰਗਾਰਾ; 'ਸਹਿਤ ਸੰਭਾਲ' ਰਿਹਾ ਛੇਵੇਂ ਭਾਗ ਦਾ ਮੁੱਖ ਵਿਸ਼ਾ ਉਥੇ ਹੀ ਧਾਲੀਵਾਲ ਥਾਣਾ ਸਦਰ, ਜਿੰਦੇ ਮੇਰੀਏ ਦਿਲਾਵਰ, ਅੰਗਰੇਜ਼, ਪੰਜਾਬੀਆਂ ਦਾ ਰਾਜਾ ਬਲਰਾਜ ਸਿੰਘ, ਸਾਬ ਬਹਾਦਰ ਆਦਿ ਦਾ ਹਿੱਸਾ ਰਹੇ ਹਨ। Punjab elections 2022: Mahie Gill, Hobby Dhaliwal join BJP ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। publive-image -PTC News-
bjp entertainment politics bollywood pollywood punjab-elections assembly-elections mahie-gill hobby-dhaliwal
Advertisment

Stay updated with the latest news headlines.

Follow us:
Advertisment