ਕਿਸਾਨਾਂ ਦਾ ਠੋਕਵਾਂ ਜਵਾਬ,ਕੇਂਦਰ ਮੰਨ 'ਚੋਂ ਖੋਟ ਕੱਢ ਕੇ ਕਰੇ ਗੱਲਬਾਤ
ਕਿਸਾਨ ਕੇਂਦਰ ਨਾਲ ਗੱਲਬਾਤ ਲਈ ਤਿਆਰ ਪਰ ਕੇਂਦਰ ਸਾਫ ਮਨ ਨਾਲ ਇਸ ਨੂੰ ਹੁੰਗਾਰਾ ਦਵੇ
ਕੇਂਦਰ ਨਾਲ ਗੱਲਬਾਤ ਲਈ ਤਿਆਰ ਹਾਂ ਪਰ ਸਰਕਾਰ ਭੇਜੇ ਠੋਸ ਪ੍ਰਸਤਾਵ ਭੇਜੇ : ਯਾਦਵ
ਯੁੱਧਵੀਰ ਸਿੰਘ , ਸਰਕਾਰ ਨੇ ਅਜਿਹੀ ਰਣਨੀਤੀ ਬਣਾਇਆ ਹੈ ਜੋ ਕੋਈ ਨੌਸਿਖਿਆ ਵੀ ਕਰ ਸਕਦਾ ਹੈ ,
ਕੇਂਦਰ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਕਾਨੂੰਨ ਰੱਦ ਹੀ ਕਰਵਾਉਣੇ ਨੇ , ਇਸ ਲਈ ਬਾਰ- ਬਾਰ ਚਿੱਠੀ ਭੇਜਣਾ ਫਜ਼ੂਲ ਹੈ
ਕਿਸਾਨ ਚਾਰੋ ਪਾਸੇ ਸੁਰੱਖਿਆ ਦਾ ਘੇਰਾ ਹੈ , ਅੱਗ ਨਾਲ ਖੇਡ ਰਹੀ ਸਰਕਾਰ ਨੂੰ ਭੁਗਤਣਾ ਪਵੇਗਾ ਨਤੀਜਾ
ਇਹ ਕਾਨੂੰਨ ਮੌਤ ਦੇ ਬਰਾਬਰ ਹਨ , ਜਿਸ 'ਚ ਅਸੀਂ ਕੋਈ ਸੋਧ ਨਹੀਂ ਚਾਹੁੰਦੇ
ਜਦ ਇਹ ਕਾਨੂੰਨ ਵਿਦੇਸ਼ ਵਿਚ ਲਾਗੂ ਹੋਏ ਸੀ ਤਾਂ ਇਸ ਕਾਨੂੰਨ ਨਾਲ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਸੀ
ਕਿਸਾਨ ਕੇਂਦਰ ਨੂੰ ਅਪੀਲ ਕਰਦੀ ਹੈ ਕਿ ਮਾਨ ਦੀ ਖੋਟ ਨੂੰ ਕੱਢ ਕੇ ਫੈਸਲਾ ਕਰੇ