ਹੋਲਾ ਮਹੱਲਾ 'ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੰਗਾਂ ਦੀ ਜਗ੍ਹਾ ਗੁਲਾਬਾਂ ਦੀ ਹੋਵੇਗੀ ਵਰਖਾ, SGPC ਵਲੋਂ 10 ਕੁਇੰਟਲ ਫੁੱਲਾਂ ਦੀਆਂ ਪੰਖੁੜੀਆਂ ਮੰਗਵਾਈਆਂ ਗੲੀਆਂ
Reported by: PTC News Desk Edited by: Joshi
--
March 01st 2018 10:29 PM
--
Updated:
March 01st 2018 11:00 PM
ਹੋਲਾ ਮਹੱਲਾ 'ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੰਗਾਂ ਦੀ ਜਗ੍ਹਾ ਗੁਲਾਬਾਂ ਦੀ ਹੋਵੇਗੀ ਵਰਖਾ, SGPC ਵਲੋਂ 10 ਕੁਇੰਟਲ ਫੁੱਲਾਂ ਦੀਆਂ ਪੰਖੁੜੀਆਂ ਮੰਗਵਾਈਆਂ ਗੲੀਆਂ
ਹੋਲਾ ਮਹੱਲਾ 'ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੰਗਾਂ ਦੀ ਜਗ੍ਹਾ ਗੁਲਾਬਾਂ ਦੀ ਹੋਵੇਗੀ ਵਰਖਾ,
SGPC ਵਲੋਂ 10 ਕੁਇੰਟਲ ਫੁੱਲਾਂ ਦੀਆਂ ਪੰਖੜੀਆਂ ਮੰਗਵਾਈਆਂ ਗੲੀਆਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲਾ ਮਹੱਲਾ 'ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੰਗਾਂ ਦੀ ਜਗ੍ਹਾ ਗੁਲਾਬਾਂ ਦੀ ਵਰਖਾ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧ ਵਿੱਚ SGPC ਵੱਲੋਂ 10 ਕੁਇੰਟਲ ਫ਼ੁੱਲਾਂ ਦੀਆਂ ਪੰਖੜੀਆਂ ਦਾ ਆਰਡਰ ਵੀ ਦੇ ਦਿੱਤਾ ਗਿਆ ਹੈ।
ਵਾਤਾਵਰਣ ਸੰਭਾਲ ਅਤੇ ਪਾਣੀ ਦੀ ਬੱਚਤ ਦੇ ਮੱਦੇਨਜ਼ਰ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਤੁਸੀਂ ਇਸ ਦਾ ਲਾਈਵ ਟੈਲੀਕਾਸਟ 2 ਮਾਰਚ,
ਹੋਲਾ ਮਹੱਲਾ ਵਾਲੇ ਦਿਨ, ਸਵੇਰੇ 8 ਵਜੇ ਤੋਂ ਪੀਟੀਸੀ ਨਿਊਜ਼ ਚੈਨਲ ਤੇ ਲਾਈਵ ਦੇਖ ਸਕਦੇ ਹੋ।