Thu, Sep 17, 2026
Whatsapp

ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ

Reported by:  PTC News Desk  Edited by:  Shanker Badra -- June 18th 2019 10:23 PM
ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ

ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ

ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ:ਨਵੀਂ ਦਿੱਲੀ : ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। [caption id="attachment_308421" align="aligncenter" width="300"]Ministry of Road Transport & Highways remove requirement of minimum educational qualification for driving a transport vehicle
ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ[/caption] ਇਸ ਦੌਰਾਨ ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਨੇ ਆਵਾਜਾਈ ਵਾਹਨ ਨੂੰ ਚਲਾਉਣ ਲਈ ਲਾਇਸੰਸ ਦੇ ਲਈ ਘੱਟੋ- ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। [caption id="attachment_308422" align="aligncenter" width="300"]Ministry of Road Transport & Highways remove requirement of minimum educational qualification for driving a transport vehicle
ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਵੱਲੋਂ ਟਰਾਂਸਪੋਰਟ ਲਾਇਸੰਸ ਲਈ ਘੱਟੋਂ - ਘੱਟ ਵਿੱਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ[/caption] ਇਸ ਸਬੰਧੀ ਕੇਂਦਰੀ ਮੋਟਰ ਵਾਹਨਾ ਐਕਟ 1989 ਦੇ ਰੂਲ 8 ਵਿਚ ਸੋਧ ਅਤੇ ਇਸ ਸੰਬੰਧ ਵਿਚ ਡਰਾਫਟ ਨੋਟੀਫਿਕੇਸ਼ਨ ਛੇਤੀ ਹੀ ਜਾਰੀ ਕੀਤਾ ਜਾਵੇਗਾ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK