High court On Drug Case: ਪੰਜਾਬ ਦੇ DGP ਨੂੰ ਝਾੜ ਪਾਉਣ ਤੋਂ ਬਾਅਦ ਹਾਈਕੋਰਟ ਨੇ ਡਰੱਗ ਕੇਸਾਂ ’ਚ ਦੇਰ ਸ਼ਾਮ ਜਾਰੀ ਕੀਤੇ ਇਹ ਆਦੇਸ਼
High court On Drug Case: ਡਰੱਗ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦੇਰ ਸ਼ਾਮ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਹਾਈਕੋਰਟ ਨੇ ਇੱਕ ਹਲ਼ਫਨਾਮੇ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਰੱਗ ਕੇਸਾਂ ਦੀ ਪੈਰਵੀ ਚ ਤੇਜ਼ੀ ਲਿਆਉਣ ਅਤੇ ਸਰਕਾਰੀ ਗਵਾਹਾਂ ਦੀ ਜਲਦ ਗਵਾਹੀਆਂ ਕਿਵੇਂ ਪੂਰੀਆਂ ਕੀਤੀਆਣ ਜਾਣ ਅਤੇ ਇਸ ’ਤੇ ਜਲਦ ਕਾਰਵਾਈ ਕੀਤੀਆਂ ਜਾਣ। ਨਾਲ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਕਤੂਬਰ ਨੂੰ ਹੋਵੇਗੀ।
- PTC NEWS