Fri, Oct 2, 2026
Whatsapp

ਪੰਜਾਬ ਭਾਜਪਾ ਵੱਲੋਂ ਕੋਰ ਅਤੇ ਵਿੱਤ ਕਮੇਟੀ ਦਾ ਐਲਾਨ

Reported by:  PTC News Desk  Edited by:  Pardeep Singh -- December 06th 2022 01:57 PM -- Updated: December 06th 2022 02:42 PM
ਪੰਜਾਬ ਭਾਜਪਾ ਵੱਲੋਂ ਕੋਰ ਅਤੇ ਵਿੱਤ ਕਮੇਟੀ ਦਾ ਐਲਾਨ

ਪੰਜਾਬ ਭਾਜਪਾ ਵੱਲੋਂ ਕੋਰ ਅਤੇ ਵਿੱਤ ਕਮੇਟੀ ਦਾ ਐਲਾਨ

ਚੰਡੀਗੜ੍ਹ:  ਪੰਜਾਬ ਭਾਜਪਾ ਵੱਲੋਂ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਦੀ ਕੋਰ ਕਮੇਟੀ ਅਤੇ ਵਿੱਤ ਕਮੇਟੀ ਦਾ ਐਲਾਨ ਕੀਤਾ ਹੈ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਚੀ ਜਾਰੀ ਕੀਤੀ ਹੈ। ਪੰਜਾਬ ਭਾਜਪਾ ਦੀ ਕੋਰ ਕਮੇਟੀ ਵਿੱਚ 17 ਅਹੁਦੇਦਾਰਾ ਂਦੀ ਨਿਯੁਕਤੀ ਕੀਤੀ ਹੈ। ਉਥੇ ਹੀ ਵਿੱਤ ਕਮੇਟੀ ਵਿੱਚ 9 ਵਿਅਕਤੀ ਨਿਯੁਕਤੀ ਕੀਤੀ ਹੈ।



ਦੱਸ ਦੇਈਏ ਕਿ ਕੋਰ ਕਮੇਟੀ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਸਣੇ 17 ਮੈਂਬਰ ਸ਼ਾਮਲ ਕੀਤੇ ਗਏ ਹਨ। ਇਸ ਕਮੇਟੀ ਵਿਚ 5 ਸਪੈਸ਼ਲ ਇਨਵਾਇਟੀ ਮੈਂਬਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਰੇ ਸੂਬਾ ਜਨਰਲ ਸਕੱਤਰ ਸਪੈਸ਼ਲ ਇਨਵਾਇਟੀ ਹੋਣਗੇ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK