Punjab School Closed : ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਸਕੂਲਾਂ ਨਾਲ ਜੁੜੀ ਵੱਡੀ ਖ਼ਬਰ, ਇਸ ਜ਼ਿਲ੍ਹੇ ’ਚ ਸਕੂਲ 20 ਮਈ ਤੱਕ ਰਹਿਣਗੇ ਬੰਦ
ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਸਕੂਲਾਂ ਨਾਲ ਜੁੜੀ ਵੱਡੀ ਖ਼ਬਰ
ਗੁਰਦਾਸਪੁਰ ਜ਼ਿਲ੍ਹੇ ਅਧੀਨ 4 ਪਿੰਡਾਂ ਦੇ ਸਕੂਲ 8 ਦਿਨਾਂ ਲਈ ਬੰਦ
ਪਿੰਡ ਚੌੜਾ, ਸਕਰੀ, ਰਾਮਪੁਰ ਤੇ ਠਾਕੁਰਪੁਰ ਦੇ ਸਰਕਾਰੀ ਸਕੂਲ 20 ਮਈ ਤੱਕ ਰਹਿਣਗੇ ਬੰਦ
ਅਧਿਆਪਕ ਵਿਦਿਆਰਥੀਆਂ ਦੀ ਆਨਲਾਈਨ ਕਲਾਸ ਲੈਣਗੇ
ਸਰਹੱਦ ਤੇ ਮੌਜੂਦਾ ਹਲਾਤਾਂ ਨੂੰ ਵੇਖ ਕੇ ਲਿਆ ਗਿਆ ਫੈਸਲਾ
ਅੰਮ੍ਰਿਤਸਰ ਦੇ ਸਕੂਲ ਅੱਜ ਤੋਂ ਖੁੱਲ੍ਹਣਗੇ, ਪਰ ਸਮਾਂ ਬਦਲਿਆ ਗਿਆ
ਸਵੇਰੇ 10:30 ਤੋ ਦੁਪਹਿਰ 2:30 ਵਜੇ ਤੱਕ ਖੁੱਲ੍ਹਣਗੇ ਸਕੂਲ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਰੀ ਕੀਤੇ ਆਦੇਸ਼
- PTC NEWS