Sat, Jul 27, 2024
Whatsapp

ਮੁਹਾਲੀ ’ਚ ਦਿਨ ਦਿਹਾੜੇ ਚੱਲੀਆਂ ਗੋਲੀਆਂ; 4 ਲੋਕ ਹੋਏ ਗੰਭੀਰ ਜ਼ਖਮੀ, ਜਾਣੋ ਮਾਮਲਾ

Reported by:  PTC News Desk  Edited by:  Aarti -- February 26th 2024 04:37 PM
ਮੁਹਾਲੀ ’ਚ ਦਿਨ ਦਿਹਾੜੇ ਚੱਲੀਆਂ ਗੋਲੀਆਂ; 4 ਲੋਕ ਹੋਏ ਗੰਭੀਰ ਜ਼ਖਮੀ, ਜਾਣੋ ਮਾਮਲਾ

ਮੁਹਾਲੀ ’ਚ ਦਿਨ ਦਿਹਾੜੇ ਚੱਲੀਆਂ ਗੋਲੀਆਂ; 4 ਲੋਕ ਹੋਏ ਗੰਭੀਰ ਜ਼ਖਮੀ, ਜਾਣੋ ਮਾਮਲਾ

Mohali Firing News: ਪੰਜਾਬ ’ਚ ਲੁੱਟਖੋਹ ਅਤੇ ਕਤਲ ਵਰਗੀਆਂ ਖੌਫਨਾਕ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮੁਹਾਲੀ ਦੇ ਥ੍ਰੀਬੀਟੂ ਸਥਿਤ ਜਵੈਲਰਜ਼ ਸ਼ਾਮਪ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਮਗਰੋਂ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 

ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਆਂ ਅਚਾਨਕ ਚੱਲੀਆਂ ਹਨ। ਜਿਸ ਕਾਰਨ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਸੁਰੱਖਿਆ ਗਾਰਡ ਦਾ ਕਹਿਣਾ ਹੈ ਕਿ ਰਾਇਫਲ ਡਿੱਗਣ ਕਾਰਨ ਦੋ ਫਾਇਰ ਹੋਏ ਸਨ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 


ਇਹ ਵੀ ਪੜ੍ਹੋ: ਲੰਘੇ ਸਮੇਂ 'ਚ RSS ਦੀ ਆਲੋਚਨਾ ਕਰਨ 'ਤੇ ਬ੍ਰਿਟਿਸ਼ ਲੇਖਿਕਾ ਨੂੰ ਵਾਪਿਸ ਮੋੜਿਆ, ਨਹੀਂ ਦਿੱਤੀ ਭਾਰਤ 'ਚ ਐਂਟਰੀ

-

Top News view more...

Latest News view more...

PTC NETWORK