Wed, Apr 24, 2024
Whatsapp

ਪਟਿਆਲਾ ਪੁਲਿਸ ਨੇ ਸਪੀਡ ਰਾਡਾਰ ਦੀ ਵਰਤੋਂ ਕਰਕੇ ਵੱਖ-ਵੱਖ ਥਾਵਾਂ 'ਤੇ ਕੀਤੀ ਅਚਨਚੇਤ ਚੈਕਿੰਗ

Written by  Riya Bawa -- September 17th 2022 11:41 AM -- Updated: September 17th 2022 12:05 PM
ਪਟਿਆਲਾ ਪੁਲਿਸ ਨੇ ਸਪੀਡ ਰਾਡਾਰ ਦੀ ਵਰਤੋਂ ਕਰਕੇ ਵੱਖ-ਵੱਖ ਥਾਵਾਂ 'ਤੇ ਕੀਤੀ ਅਚਨਚੇਤ ਚੈਕਿੰਗ

ਪਟਿਆਲਾ ਪੁਲਿਸ ਨੇ ਸਪੀਡ ਰਾਡਾਰ ਦੀ ਵਰਤੋਂ ਕਰਕੇ ਵੱਖ-ਵੱਖ ਥਾਵਾਂ 'ਤੇ ਕੀਤੀ ਅਚਨਚੇਤ ਚੈਕਿੰਗ

ਪਟਿਆਲਾ: ਤੇਜ਼ ਰਫ਼ਤਾਰ 'ਤੇ ਕਾਬੂ ਰੱਖਣ ਅਤੇ ਹਾਦਸਿਆਂ ਨੂੰ ਘਟਾਉਣ ਲਈ ਪਟਿਆਲਾ ਪੁਲਿਸ ਨੇ ਮੁੱਖ ਮਾਰਗਾਂ 'ਤੇ ਅਣਦੱਸੀਆਂ ਥਾਵਾਂ 'ਤੇ ਸਪੀਡ ਰਾਡਾਰ ਦੀ ਵਰਤੋਂ ਕਰਕੇ ਅਚਨਚੇਤ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਅੱਜ ਦੀ ਸ਼ੁਰੂਆਤੀ ਮੁਹਿੰਮ ਵਿੱਚ ਪਟਿਆਲਾ ਰਾਜਪੁਰਾ ਹਾਈਵੇਅ ’ਤੇ ਟੋਲ ਪਲਾਜ਼ਾ ਤੇ ਸਪੀਡ ਰਾਡਾਰ ਲਗਾਇਆ ਗਿਆ। pataiala ਇਸ ਡਰਾਈਵ ਦੀ ਨਿੱਜੀ ਤੌਰ ’ਤੇ ਨਿਗਰਾਨੀ ਐਸਐਸਪੀ ਪਟਿਆਲਾ ਦੀਪਕ ਪਾਰੀਕ ਵੱਲੋਂ ਕੀਤੀ ਜਾ ਰਹੀ ਹੈ ਅਤੇ ਡੀਐਸਪੀ ਟਰੈਫਿਕ ਕਰਮਵੀਰ ਤੂਰ ਖੁਦ ਨਾਕੇ ’ਤੇ ਮੌਜੂਦ ਰਹਿੰਦੇ ਹਨ। (ਗਗਨ ਦੀਪ ਆਹੂਜਾ ਦੀ ਰਿਪੋਰਟ ) ਇਹ ਵੀ ਪੜ੍ਹੋ: ਰਾਣਾ ਕੰਧੋਵਾਲੀਆ ਤੇ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਗੈਂਗਸਟਰ ਮਨੂ ਰਈਆ ਗ੍ਰਿਫਤਾਰ -PTC News


Top News view more...

Latest News view more...