Sun, Oct 18, 2026
Whatsapp

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਦੇਖੋ ਸੂਚੀ 

Reported by:  PTC News Desk  Edited by:  Joshi -- April 08th 2018 02:24 PM
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਦੇਖੋ ਸੂਚੀ 

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਦੇਖੋ ਸੂਚੀ 

Punjab police transfers: ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਦੇਖੋ ਸੂਚੀ ਸਰਕਾਰ ਵੱਲੋਂ ਪੰਜਾਬ ਪੁਲਸ ਦੇ ਡੀ. ਜੀ. ਪੀ. (ਐੱਚ. ਆਰ.) ਐੱਸ. ਚਟੋਪਾਧਿਆਏ ਵੱਲੋਂ ਉਹਨਾਂ ਦੇ ਉੱਚ ਅਧਿਕਾਰੀਆਂ ਵਿਰੁੱਧ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਨੂੰ ਲੈ ਕੇ ਅਤੇ ਅਧਿਕਾਰੀਆਂ 'ਚ ਚੱਲਦੀ ਖਿੱਚੋਤਾਣ ਦੇ ਚੱਲਦਿਆਂ ਸੂਬਾਈ ਪੁਲਸ 'ਚ ਵੱਡਾ ਫੇਰਬਦਲ ਕੀਤਾ ਘਿਆਂ ਹੈ। ਇਸ ਤਹਿਤ 37 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 10 ਆਈ. ਪੀ. ਐੱਸ. ਅਧਿਕਾਰੀਆਂ ਨੂੰ ਤਰੱਕੀ ਤੋਂ ਬਆਦ ਨਵੀ ਤਾਇਨਾਤੀ ਮਿਲੀ ਹੈ, ਜਿੰਨ੍ਹਾਂ 'ਚ ਈਸ਼ਵਰ ਸਿੰਘ, ਜਤਿੰਦਰ ਜੈਨ, ਅਸਥਾਨਾ, ਸ਼ਸ਼ੀ ਪ੍ਰਭਾ, ਆਰ. ਐੱਨ. ਢੋਕੇ, ਸ਼ੁਕਲਾ, ਜਸਕਰਨ ਸਿੰਘ ਸਮੇਤ ਹੋਰ ਨਾਮ ਸ਼ਾਮਲ ਹਨ। Punjab police transfers: ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਦੇਖੋ ਸੂਚੀ  Punjab police transfers: ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਦੇਖੋ ਸੂਚੀ  —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK