ਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤ
ਇਹ ਸੜਕ ਹਾਦਸਾ ਜਿਆਦਾ ਧੁੰਦ ਦੇ ਕਾਰਨ ਹੋਇਆ ਹੈ।ਇਸ ਹਾਦਸੇ ਦੌਰਾਨ ਰੋਡਵੇਜ ਦੀ ਬੱਸ ਅਤੇ ਟਰੱਕ ਦੀ ਬਹੁਤ ਤੇਜ਼ ਟੱਕਰ ਹੋ ਗਈ ਹੈ
ਜਿਸ 'ਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
-PTCNews