ਘਰ 'ਚ ਵੜਿਆ ਖੌਫਨਾਕ ਸੱਪ, ਵੀਡੀਓ ਵੇਖ ਖੜ੍ਹੇ ਹੋ ਜਾਣਗੇ ਰੌਂਗਟੇ
ਨਵੀਂ ਦਿੱਲੀ: ਸੱਪਾਂ ਦੇ ਜ਼ਹਿਰੀਲੇ ਹੋਣ ਕਾਰਨ ਕਈ ਵਾਰ ਉਨ੍ਹਾਂ ਦੇ ਕੱਟ ਲੈਣ ਨਾਲ ਮੌਤ ਹੋ ਜਾਂਦੀ ਹੈ। ਇਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਇੱਕ ਵਾਰ ਫਿਰ ਤੋਂ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਅਕਸਰ ਦੇਖਿਆ ਹੋਵੇਗਾ ਕਿ ਸੱਪਾਂ ਨੂੰ ਦੂਰ ਤੋਂ ਹੀ ਦੇਖ ਕੇ ਜ਼ਿਆਦਾਤਰ ਲੋਕ ਆਪਣਾ ਰਸਤਾ ਬਦਲ ਲੈਂਦੇ ਹਨ। ਅਜਿਹੇ 'ਚ ਸੱਪਾਂ ਦੀ ਵੀਡੀਓ (snake viral video) ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਹਾਡੇ ਸਭ ਦੇ ਹੋਸ਼ ਉੱਡ ਜਾਣਗੇ।
ਅਕਸਰ ਲੋਕਾਂ ਨੇ ਸੱਪਾਂ ਨੂੰ ਪਾਰਕ ਜਾਂ ਫਿਰ ਜੰਗਲਾਂ 'ਚ ਜ਼ਿਆਦਾਤਰ ਦੇਖਿਆ ਜਾਂਦਾ ਹੈ। ਦੂਜੇ ਪਾਸੇ ਜੇਕਰ ਇਹ ਕਿਸੇ ਰਿਹਾਇਸ਼ੀ ਇਲਾਕੇ ਤੋਂ ਇਲਾਵਾ ਘਰਾਂ ਦੇ ਆਲੇ-ਦੁਆਲੇ ਸੱਪ (snake viral video)ਦਿਖਾਈ ਦੇ ਜਾਣ ਤਾਂ ਕਿਸੇ ਦੀ ਵੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ।
ਇਕ ਅਜਿਹੇ ਵੀਡੀਓ ਵਿਚ ਸੱਪ ਜੋ ਕਿ ਮਹਿਲਾ ਦੇ ਘਰ ਅੰਦਰ ਤੇਜ਼ੀ ਨਾਲ ਵੜਦਾ ਦੇਖਿਆ ਜਾ ਰਿਹਾ ਹੈ ਜਿਸ ਨੂੰ ਦੇਖ ਯੂਜ਼ਰਜ਼ ਦੇ ਸਾਹ ਤਕ ਰੁਕ ਗਏ।
ਇਹ ਵੀ ਪੜ੍ਹੋ: ਫਿਰ ਵਿਵਾਦਾਂ 'ਚ ਅਮੀਸ਼ਾ ਪਟੇਲ, ਅਦਾਕਾਰਾ 'ਤੇ ਲੱਗਾ ਧੋਖਾਧੜੀ ਦਾ ਇਲਜ਼ਾਮ ਵੀਡੀਓ ਦੇ ਮੁਤਾਬਿਕ ਇਕ ਕੁੜੀ ਆਪਣੇ ਘਰ ਦੇ ਬਾਹਰ ਬੈਠੀ ਹੋਈ ਸੀ ਤੇ ਉਸ ਸਮੇਂ ਇਕ ਖੌਫਨਾਕ ਸੱਪ ਦਿਖਾਈ ਦਿੱਤਾ ਹੈ। ਇਸ ਤੋਂ ਬਾਅਦ ਉਹ ਤੇਜ਼ੀ ਨਾਲ ਉਸ ਦੇ ਸਾਹਮਣੇ ਤੋਂ ਹਟ ਜਾਂਦੀ ਹੈ। ਖੌਫਨਾਕ ਸੱਪ ਦੇਖ ਕੇ (snake viral video)ਲੜਕੀ ਇਸ ਤਰ੍ਹਾਂ ਡਰ ਜਾਂਦੀ ਹੈ ਕਿ ਉਸ ਦੇ ਪਸੀਨੇ ਛੁੱਟ ਜਾਂਦੇ ਹਨ।View this post on Instagram
ਉਹ ਨਾਲ ਘਰ ਦੇ ਅੰਦਰ ਜਾਣ ਦੀ ਹਿੰਮਤ ਕਰ ਪਾਉਂਦੀ ਹੈ। ਉਹ ਹੋਲੀ-ਹੋਲੀ ਦੂਰ ਤੋਂ ਹੀ ਉਸ ਨੂੰ ਸੱਪ ਨੂੰ ਅੰਦਰ ਦੇਖਣ ਦੀ ਕੋਸ਼ਿਸ਼ ਕਰਦੀ ਹੈ ਪਰ ਸੱਪ ਅੰਦਰ ਚਲਾ ਜਾਂਦਾ ਹੈ, ਇਸ ਲਈ ਉਹ ਦੇਖ ਨਹੀਂ ਪਾਉਂਦੀ।
-PTC News