Wed, Sep 30, 2026
Whatsapp

ਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤ

Reported by:  PTC News Desk  Edited by:  Shanker Badra -- December 30th 2017 11:15 AM -- Updated: December 30th 2017 11:33 AM
ਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤ

ਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤ

ਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤ:ਜ਼ਿਲ੍ਹਾ ਸੰਗਰੂਰ ਦੇ ਮਹਿਲਾ ਚੌਂਕ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ।ਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤਇਹ ਸੜਕ ਹਾਦਸਾ ਜਿਆਦਾ ਧੁੰਦ ਦੇ ਕਾਰਨ ਹੋਇਆ ਹੈ।ਇਸ ਹਾਦਸੇ ਦੌਰਾਨ ਰੋਡਵੇਜ ਦੀ ਬੱਸ ਅਤੇ ਟਰੱਕ ਦੀ ਬਹੁਤ ਤੇਜ਼ ਟੱਕਰ ਹੋ ਗਈ ਹੈ ਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤਜਿਸ 'ਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK